ਪੰਜਾਬ ‘ਚ ਬਿਜਲੀ ਐਮਰਜੈਂਸੀ ਤੇ ਆਈਸੀਯੂ ‘ਚ ਸਰਕਾਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਬਿਜਲੀ ਦੇ ਕੱਟਾਂ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਜੋ ਐਮਰਜੈਂਸੀ ਹਾਲਾਤ ਬਣੇ ਹਨ, ਪੰਜਾਬ ਵਿੱਚ ਜਦੋਂ ਝੋਨੇ, ਕਣਕ ਦੀ ਬਿਜਾਈ ਦਾ ਸਮਾਂ ਹੁੰਦਾ ਹੈ, ਉਦੋਂ ਬਿਜਲੀ ਦੀ ਘਾਟ ਆ ਜਾਣਾ ਮਤਲਬ ਪੰਜਾਬ ਦੀ ਸਾਰੀ ਆਰਥਿਕਤਾ ਨੂੰ ਤਹਿਸ-ਨਹਿਸ ਕਰਨ
