ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਮਿਲਣਾ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਤਾਂ ਨਹੀਂ
Grenade found outside a house in Amritsar’s residential area; bomb squad present at spotਅੰਮ੍ਰਿਤਸਰ ਦੇ ਰੰਜੀਤ ਐਵੇਨਿਊ ਵਿੱਚ ਇਕ ਘਰ ਦੇ ਬਾਹਰੋਂ ਹੈਂਡ ਗ੍ਰੇਨੇਡ ਮਿਲਿਆ ਹੈ। ਇਹ ਹੈਂਡ ਗ੍ਰੇਨੇਡ ਰੇਤੇ ਦੇ ਥੈਲਿਆਂ ਹੇਠਾਂ ਲੁਕੋਇਆ ਗਿਆ ਸੀ। ਗ੍ਰੇਨੇਡ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੈਂਡ ਗ੍ਰੇਨੇਡ ਦੀ ਸੂਚਨਾ ਪਾ ਕੇ ਪਹੁੰਚੇ ਪੁਲਿਸ ਕਮਿਸ਼ਨਰ ਡਾ.
