ਪੰਜਾਬ ਦੇ ਲੋਕ 4 ਹਜ਼ਾਰ 362 ਨੌਕਰੀਆਂ ਲਈ ਹੋ ਜਾਣ ਤਿਆਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਵਿੱਚ ਕੁੱਲ 4 ਹਜ਼ਾਰ 362 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਜ਼ਿਲ੍ਹਾ ਕੈਡਰ ‘ਚ 2 ਹਜ਼ਾਰ 16 ਅਤੇ ਫੌਜ ਕੈਡਰ ਵਿੱਚ 2 ਹਜ਼ਾਰ 346 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਭਰਤੀਆਂ ਲਈ ਅਰਜ਼ੀ ਫਾਰਮ
