4 ਅਕਤੂਬਰ ਨੂੰ ਹੋਵੇਗੀ ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਪ੍ਰੀਖਿਆ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਲਈ ਪ੍ਰੀਖਿਆ 4 ਅਕਤੂਬਰ ਨੂੰ ਹੋਵੇਗੀ। ਦਫ਼ਤਰ ਰੈਡ ਕਰਾਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵੱਲੋਂ ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖ਼ਾਸਤਾਂ ਦਾ ਲਿਖਤੀ ਟੈਸਟ 4 ਅਕਤੂਬਰ ਨੂੰ ਸਵੇਰੇ 11:00 ਵਜੇ ਮਾਸਟਰ ਮਾਈਂਡ ਇੰਸਟਚਿਊਟ, ਨਜ਼ਦੀਕ ਸ਼੍ਰੀ ਵਾਲਮੀਕਿ ਚੌਂਕ, ਬਰਨਾਲਾ ਵਿਖੇ ਹੋਵੇਗਾ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਦੇਵਦਰਸ਼ਦੀਪ
