ਰਾਵਤ ਦਾ ਬਿਆਨ ਸਿੱਧੂ ਦੇ ਅਸਤੀਫ਼ੇ ਬਾਰੇ ਕੀ ਦੇ ਰਿਹਾ ਸੰਕੇਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਦੇ ਢਾਂਚੇ ਅਤੇ ਹੋਰ ਮਸਲਿਆਂ ਬਾਰੇ ਚਰਚਾ ਕਰਨ ਲਈ ਮੇਰੇ ਅਤੇ ਸ੍ਰੀ ਵੇਣੂਗੋਪਾਲ ਨਾਲ 14 ਅਕਤੂਬਰ ਨੂੰ ਨਵਜੋਤ ਸਿੰਘ ਸਿੱਧੂ ਵੇਣੂਗੋਪਾਲ ਦੇ ਦਫ਼ਤਰ ਵਿੱਚ ਸ਼ਾਮ 6 ਵਜੇ ਮੀਟਿੰਗ ਕਰਨਗੇ। ਹਰੀਸ਼ ਰਾਵਤ ਦੇ ਇਸ ਟਵੀਟ ਤੋਂ ਇਹ ਜਾਹਿਰ ਹੁੰਦਾ
