ਭਾਰਤ ‘ਚ ਕੁੜੀਆਂ ਦੀ ਫੁੱਟਬਾਲ ਲੀਗ: ਟੀਵੀ ਨੇ ਨਹੀਂ ਦਿਖਾਈ ਕੁੜੀਆਂ ਦੀ ਮਿਹਨਤ
ਚੰਡੀਗੜ੍ਹ- ਭਾਰਤ ਵਿੱਚ ਕਈ ਖੇਡਾਂ ਦੇ ਲੀਗ ਟੂਰਨਾਮੈਂਟਸ ਦੀ ਬਹਾਰ ਚਲ ਰਹੀ ਹੈ। ਸਭ ਤੋਂ ਪਹਿਲਾਂ ਕ੍ਰਿਕਟ ਦੀ ਆਈਪੀਐਲ, ਤੇ ਫਿਰ ਹਾਕੀ ਇੰਡੀਆ ਲੀਗ ਪੁਰਸ਼ ਫੁੱਟਬਾਲ ਦਾ ਆਈਐਸਐਲ, ਪ੍ਰੀਮੀਅਰ ਬੈਡਮਿੰਟਨ ਲੀਗ, ਪ੍ਰੋ ਕਬੱਡੀ ਲੀਗ, ਟੈਨਿਸ ਲੀਗ, ਕੁਸ਼ਤੀ ਲੀਗ, ਮੁੱਕੇਬਾਜ਼ੀ ਲੀਗ ਅਤੇ ਟੇਬਲ ਟੈਨਿਸ ਲੀਗ ਵਰਗੀਆਂ ਖੇਡਾਂ ਕਰਵਾਈਆਂ ਗਈਆਂ ਹਨ ਹਾਲਾਂਕਿ, ਹੁਣ ਹਾਕੀ ਇੰਡੀਆ ਲੀਗ ਦਾ