ਨੌਜਵਾਨ ਪੱਤਰਕਾਰ ਅਮਨ ਬਰਾੜ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਡੰਗਿਆ
ਚੰਡੀਗੜ੍ਹ: (ਦਿਲਪ੍ਰੀਤ ਸਿੰਘ) NEWS18 ਅਦਾਰੇ ਦੇ ਸਰਗਰਮ ਨੌਜਵਾਨ ਪੱਤਰਕਾਰ ‘ਅਮਨ ਬਰਾੜ’ ਦੀ ਗੰਭੀਰ ਬਿਮਾਰੀ ਕਾਰਨ ਹੋਈ ਬੇਵਕਤੀ ਮੌਤ ‘ਤੇ ‘ਦ ਖਾਲਸ ਟੀਵੀ ਦੀ ਟੀਮ ਬੇਹੱਦ ਦੁੱਖ ਦਾ ਪ੍ਰਗਟਾਵਾ ਕਰਦੀ ਹੈ। NEWS18 ਦੇ ਸੀਨੀਅਰ ਪੱਤਰਕਾਰ ਯਾਦਵਿੰਦਰ ਕਰਫਿਊ ਤੋਂ ਲਈ ਜਾਣਕਾਰੀ ਮੁਤਾਬਿਕ 25 ਸਾਲਾ ਅਮਨ ਬਰਾੜ ਪਿਛਲੇ ਇੱਕ ਮਹੀਨੇ ਤੋਂ ਸਪਾਈਨ ਕੈਂਸਰ ਦੀ ਬਿਮਾਰੀ ਤੋਂ ਪੀੜਤ