ਰਾਮ ਰਹੀਮ ਨੇ ਜੇਲ੍ਹ ‘ਚੋਂ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ, ਸਾਰੀ ਉਮਰ ਮੈਂ ਹੀ ਰਹਾਂਗਾ ਡੇਰਾ ਮੁਖੀ
‘ਦ ਖ਼ਾਲਸ ਬਿਊਰੋ :- ਬਲਾਤਕਾਰੀ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਆਪਣੀ ਮਾਂ ਨੂੰ ਚਿੱਠੀ ਲਿਖ ਕੇ ਸਕਕਾਰ ਨੂੰ ਵੱਡੀ ਚੁਨੌਤੀ ਦਿੰਦਿਆਂ ਇਹ ਐਲਾਨ ਕੀਤਾ ਹੈ ਕਿ ਉਹ ਸਾਰੀ ਉਮਰ ਡੇਰੇ ਦਾ ਮੁਖੀ ਬਣਿਆ ਰਹੇਗਾ। ਰਾਮ ਰਹੀਮ ਦੇ ਜੇਲ੍ਹ ‘ਚੋਂ ਭੇਜੀ ਗਈ ਇਸ ਚਿੱਠੀ ਮਗਰੋਂ ਡੇਰੇ ਦੇ ਅਗਲੇ ਮੁਖੀ