Punjab

ਹੋਲੇ ਮਹੱਲੇ ਮੌਕੇ 150 ਸੀਸੀਟੀਵੀ ਕੈਮਰੇ ਕਰਨਗੇ ਨਿਗਰਾਨੀ

‘ਦ ਖ਼ਾਲਸ ਬਿਊਰੋ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਪੁਰ ਸਾਹਿਬ ਅਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ 14 ਤੋਂ 19 ਮਾਰਚ ਤੱਕ ਮਨਾਏ ਜਾ ਰਹੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਹੋਲੇ ਮਹੱਲੇ ਮੌਕੇ ਗੁਰਦੁਆਰਾ ਕੰਪਲੈਕਸ ਦੇ ਸਮੁੱਚੇ ਏਰੀਏ ਅੰਦਰ 150 ਸੀਸੀਟੀਵੀ ਕੈਮਰੇ ਸ਼ਰਾਰਤੀ

Read More
India

ਜੰਮੂ ਦੇ ਊਧਮਪੁਰ ‘ਚ ਧਮਾ ਕਾ, ਇੱਕ ਦੀ ਮੌ ਤ

‘ਦ ਖ਼ਾਲਸ ਬਿਊਰੋ : ਜੰਮੂ ਦੇ ਖੇਤਰ ਊਧਮਪੁਰ ਸ਼ਹਿਰ ਦੇ ਸਲਾਥੀਆ ਚੌਕ ਵਿੱਚ ਅੱਜ ਦੁਪਹਿਰ ਨੂੰ ਇੱਕ ਸ਼ੱ ਕੀ ਧਮਾਕਾ ਹੋਇਆ ਹੈ। ਇਸ ਦੀ ਲਪੇਟ ‘ਚ ਆਉਣ ਕਾਰਨ ਇਕ ਦੀ ਮੌ ਤ ਹੋ ਗਈ ਹੈ ਜਦਕਿ 14 ਜ਼ਖ ਮੀ ਹੋ ਗਏ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ

Read More
International

ਯੂਕਰੇਨ ਦੀ,ਰੂਸ ਨੂੰ ਅੱਤਵਾ ਦੀ ਦੇਸ਼ ਘੋਸ਼ਿਤ ਕਰਨ ਦੀ,ਬ੍ਰਿਟਿਸ਼ ਸੰਸਦ ਨੂੰ ਅਪੀਲ

‘ਦ ਖ਼ਾਲਸ ਬਿਊਰੋ :ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕੀਤਾ ਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਰੂਸ ਨੂੰ “ਅੱਤਵਾ ਦੀ ਰਾਜ” ਘੋਸ਼ਿਤ ਕਰਨ ਦੀ ਅਪੀਲ ਕੀਤੀ । ਉਹਨਾਂ ਯੂਕ ਰੇਨ ਨੂੰ ਸੁਰੱਖਿ ਅਤ ਰੱਖਣ ਨੂੰ ਯਕੀਨੀ ਬਣਾਉਣ ਲਈ ਮਾਸਕੋ ‘ਤੇ ਸਖ਼ਤ ਪਾਬੰਦੀਆਂ ਦੀ ਮੰਗ ਵੀ ਕੀਤੀ

Read More
Khaas Lekh Khalas Tv Special Punjab

ਪੰਜਾਬੀ ਆਪ ਨੂੰ ਥਾਲੀ ‘ਚ ਪਰੋਸ ਕੇ ਦੇਣਗੇ ਸੱਤਾ !

– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਅਤੇ ਨਤੀਜਿਆਂ ਤੋਂ ਪਹਿਲਾਂ ਧੜਾਧੜ ਸਾਹਮਣੇ ਆ ਰਹੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਨੂੰ ਸਭ ਤੋਂ ਉੱਪਰ ਦਿਖਾ ਰਹੇ ਹਨ। ਸਿਆਸੀ ਪਾਰਟੀਆਂ ਨੂੰ ਇਨ੍ਹਾਂ ਐਗਜ਼ਿਟ ਪੋਲਾਂ ਉੱਤੇ ਇਤਰਾਜ਼ ਹੈ। ਕੋਈ ਇਨ੍ਹਾਂ ਦੀ ਭਰੋਸੇਯੋਗਤਾ

Read More
India

ਮਾਣਹਾਨੀ ਮਾਮਲੇ ‘ਚ ਵਿਜੇ ਮਾਲਿਆ ਖਿਲਾਫ ਵੀਰਵਾਰ ਨੂੰ ਹੋਵੇਗੀ ਸੁਣਵਾਈ

‘ਦ ਖ਼ਾਲਸ ਬਿਊਰੋ : ਭਗੌ ੜੇ ਕਾਰੋਬਾਰੀ ਵਿਜੇ ਮਾਲਿਆ ਦੇ ਖਿਲਾ ਫ ਮਾਣਹਾ ਨੀ ਦੇ ਮਾਮਲੇ ‘ਤੇ ਸੁਪਰੀਮ ਕੋਰਟ ਵੀਰਵਾਰ ਨੂੰ ਸੁਣਵਾਈ ਕਰੇਗਾ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਸੁਣਵਾਈ ਕਰਨ ਦੀ ਅਪੀਲ ਕੀਤੀ ਗਈ ਸੀ । ਅਦਾਲਤ ਨੇ ਬੇਨਤੀ ਸਵੀਕਾਰ ਕਰਦੇ ਹੋਏ ਇਸ ਮਾਮਲੇ ‘ਤੇ ਸੁਣਵਾਈ ਲਈ ਵੀਰਵਾਰ ਨੂੰ 2 ਵਜੇ ਦਾ

Read More
Khaas Lekh Khalas Tv Special Punjab

ਕਈਆਂ ਦੇ ਘਰੀਂ ਦੀਵੇ ਬਲੇ, ਦੂਜਿਆਂ ਦੀ ਬੱਤੀ ਗੁੱਲ ਰਹੀ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ :- ਪੰਜ ਰਾਜਾਂ ਦੀਆਂ ਚੋਣਾਂ ਖ਼ਤਮ ਹੋ ਗਈਆਂ ਹਨ। ਨਤੀਜੇ 10 ਮਾਰਚ ਨੂੰ ਆਉਣਗੇ ਪਰ ਐਗਜ਼ਿਟ ਪੋਲ ਨੇ ਪੰਜਾਬ ਦੀ ਸਿਆਸਤ ਦੇ ਸਿਆਸੀ ਥੰਮਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਮੀਦਵਾਰਾਂ ਦੀਆਂ ਧੜਕਣਾਂ ਵੱਧ ਗਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਦੂਜੇ ਰਾਜਾਂ ਵਿੱਚ ਭਾਜਪਾ

Read More
Khaas Lekh Khalas Tv Special Punjab

ਇੱਕ ਵਾਰ ਧੋਖਾ ਖਾ ਲਿਆ, ਇਸ ਵਾਰ ਖਾਵਾਂ ਕਿਸ ਤਰ੍ਹਾਂ

– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ :- ਕਹਾਵਤ ਹੈ ਕਿ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ-ਮਾਰ ਪੀਂਦੈ। ਆਮ ਆਦਮੀ ਪਾਰਟੀ ਦੇ ਇਸ ਵਾਰ ਦੇ ਚੋਣ ਨਾਅਰੇ ਹੁਣ ਨਹੀਂ ਖਾਵਾਂਗੇ ਧੋਖਾ, ਇੱਕ ਵਾਰ ਕੇਜਰੀਵਾਲ, ਭਗਵੰਤ ਨੂੰ ਦਿਉ ਮੌਕਾ ਵਿੱਚੋਂ ਵੀ ਇਹੋ ਚੀਸ ਝਲਕਦੀ ਨਜ਼ਰ ਆ ਰਹੀ ਹੈ। ਪੰਜਾਬ ਚੋਣਾਂ ਨੂੰ

Read More
Khaas Lekh Khalas Tv Special Punjab

ਐਗਜ਼ਿਟ ਪੋਲ ਨੇ ਛਾਣਨੀ ‘ਚ ਪਾ ਕੇ ਛੱਟ ਦਿੱਤੇ ਵੱਡੇ ਲੀਡਰ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਆਸੀ ਲੀਡਰਾਂ ਦੀ ਕਿਸਮਤ ਹਾਲੇ ਮਸ਼ੀਨਾਂ ਵਿੱਚ ਬੰਦ ਪਈ ਹੈ। ਐਗਜ਼ਿਟ ਪੋਲ ਦੇ ਆਉਂਦਿਆਂ ਹੀ ਇਨ੍ਹਾਂ ਦੇ ਭਵਿੱਖ ਨੂੰ ਛੱਜ ਵਿੱਚ ਪਾ ਕੇ ਛੱਟਿਆ ਜਾਣ ਲੱਗਾ ਹੈ। ਉਂਝ ਤਾਂ ਬਦਲਾਅ ਦੀ ਹਵਾ ਵਗਣ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਭਵਿੱਖ ਦਾਅ ਉੱਤੇ ਲੱਗ ਜਾਣ ਦੀ

Read More
Punjab

ਸੁਖਬੀਰ ਨੇ ਲਗਾਏ ‘ਆਪ’ ‘ਤੇ ਪੈਸੇ ਦੇ ਸਰਵੇ ਕਰਾਉਣ ਦੇ ਦੋਸ਼

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਇਲਜ਼ਾਮ ਲਗਾਉਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੈਸੇ ਦੇ ਕੇ ਸਰਵੇ ਕਰਵਾਏ ਹਨ। ਉਨਾਂ ਨੇ ਕਿਹਾ ਕਿ  ਪੰਜਾਬ ਵਿੱਚ ਕੋਈ ਵੀ ਐਗਜ਼ਿਟ ਪੋਲ ‘ਤੇ ਭਰੋਸਾ ਨਹੀਂ ਕਰਦਾ। ਉਨ੍ਹਾਂ ਨੇ ਐਗਜ਼ਿਟ ਪੋਲ ‘ਤੇ ਬੈਨ ਲਗਾਉਣ ਦੀ ਮੰਗ ਕੀਤੀ

Read More
India

ਭਾਰਤੀ ਰਿਜ਼ਰਵ ਬੈਂਕ ਵੱਲੋਂ ‘123ਪੇਅ’ ਨਾਂ ਦੀ ਸੇਵਾ ਕੀਤੀ ਗਈ ਜਾਰੀ

‘ਦ ਖ਼ਾਲਸ ਬਿਊਰੋ : ਭਾਰਤੀ ਰਿਜ਼ਰਵ ਬੈਂਕ ਵੱਲੋਂ ਫੀਚਰ ਫੋਨ ਜਾਂ ਆਮ ਮੋਬਾਈਲ ਫੋਨ ਰਾਹੀਂ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਡਿਜੀਟਲ ਅਦਾਇਗੀ ਦੇ ਯੋਗ ਬਣਾਉਣ ਲਈ ਅੱਜ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ,ਜਿਸ ਦਾ ਐਲਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ ਹੈ। । ਯੂਪੀਆਈ ‘123ਪੇਅ’ ਨਾਂ ਦੀ ਇਸ ਸੇਵਾ ਰਾਹੀਂ ਉਹ ਲੋਕ

Read More