ਲਖੀਮਪੁਰ ਖੀਰੀ ਕੇਸ : ਪੁਲਿਸ ਦੀ ਦੂਜੀ ਚਾਰਜਸ਼ੀਟ ‘ਚ ਸੱਤ ਕਿਸਾਨ ਸ਼ਾਮਿਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿੱਚ ਅੱਜ ਦਾਇਰ ਕੀਤੀ ਦੂਜੀ ਚਾਰਜਸ਼ੀਟ ਵਿੱਚ ਸੱਤ ਕਿਸਾਨਾਂ ਨੂੰ ਮੁਲ ਜ਼ਮ ਬਣਾਇਆ ਹੈ। ਚਾਰਜਸ਼ੀਟ ਵਿੱਚ ਇਨ੍ਹਾਂ ਮੁਲ ਜ਼ਮਾਂ ਉੱਤੇ ਇੱਕ ਡਰਾਈਵਰ ਤੇ ਦੋ ਭਾਜਪਾ ਆਗੂਆਂ ਦੀ ਹੱ ਤਿਆ ਕਰਨ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪਿਛਲੇ ਸਾਲ ਲਖੀਮਪੁਰ ਖੀਰੀ ਵਿੱਚ
