ਕਿਸਾਨਾਂ ਦਾ ਖੂ ਨ ਮੁੜ ਖਾਣ ਲੱਗਾ ਉਬਾਲੇ
‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖ਼ਿ ਲਾਫ਼ ਕਿਸਾਨਾ ਦਾ ਖੂ ਨ ਮੁੜ ਖੌਲਣ ਲੱਗਾ ਹੈ। ਪੰਜਾਬ ਦੀਆਂ 22 ਕਿਸਾਨ ਜਥੇਬੰਦੀਆੰ ਵੱਲੋਂ ਮੋਦੀ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਖ਼ਿਲਾਫ਼ ਰਾਜ ਭਰ ਵਿੱਚ ਧ ਰਨੇ ਦਿੱਤੇ ਗਏ । ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਪੰਜਾਬ ਦੇ ਰਾਜਪਾਲ ਦੀ ਸਰਕਾਰੀ ਰਹਾਇਸ਼ ਰਾਜ
