ਇਸ ਸਿੱਖ ਦੀ ਮੁਹਾਲੀ ਵਾਲੀ ਫੈਕਟਰੀ ‘ਚੋਂ ਲਉ ਮੁਫਤ ਸਿਲੰਡਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਦੀ ਹਾਈਟੈੱਕ ਇੰਡਸਟਰੀਜ਼ ਲਿਮੀਟਿਡ ਨਾਂ ਦੀ ਫੈਕਟਰੀ ਵੱਲੋਂ ਲੋੜਵੰਦ ਲੋਕਾਂ ਨੂੰ ਮੁਫਤ ਵਿੱਚ ਆਕਸੀਜਨ ਸਿਲੰਡਰ ਦਿੱਤੇ ਜਾ ਰਹੇ ਹਨ। ਫੈਕਟਰੀ ਦੇ ਮਾਲਕ ਆਰ.ਐੱਸ. ਸਚਦੇਵਾ ਨੇ ਕਿਹਾ ਕਿ ਇਸ ਫੈਕਟਰੀ ਨੂੰ 28 ਸਾਲ ਹੋ ਗਏ ਹਨ। 5-6 ਸਾਲ ਪਹਿਲਾਂ ਤੋਂ ਅਸੀਂ ਲੋੜਵੰਦ ਲੋਕਾਂ ਨੂੰ ਮੁਫਤ ਵਿੱਚ ਮੈਡੀਕਲ ਆਕਸੀਜਨ ਦੇਣਾ