ਸਿੱਧੂ ਦੇ ‘ਪੈਂਟਾਂ ਗਿੱਲੀਆਂ ਹੋਣ’ ਵਾਲੇ ਬਿਆਨ ਤੋਂ ਪੁਲੀਸ ਅਧਿਕਾਰੀਆਂ ’ਚ ਰੋ ਸ,ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਨੇ ਦਿੱਤਾ ਮੋੜਵਾਂ ਜਵਾਬ; ਵੀਡੀਓ ਹੋਈ ਵਾਇਰਲ
‘ਦ ਖਾਲਸ ਬਿਉੁਰੋ:ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ‘ਪੁਲੀਸ ਦੀਆਂ ਪੈਂਟਾਂ ਗਿੱਲੀਆਂ ਹੋਣ’ ਵਾਲੇ ਵਿਵਾਦਤ ਬਿਆਨ ਕਾਰਨ ਪੁਲੀਸ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਚ ਕਾਫੀ ਗੁੱ ਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਪੁਲੀਸ ਦੇ ਇਕ ਡੀਐੱਸਪੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਿੱਧੂ ਨੂੰ ਮੋੜ ਵਾਂ ਜਵਾਬ ਦਿੱਤਾ ਹੈ। ਡੀਐੱਸਪੀ
