Punjab

ਸੜਕ ਹਾਦ ਸੇ ਦੌਰਾਨ ਨੌਜਵਾਨ ਦੀ ਮੌ ਤ

‘ਦ ਖ਼ਲਸ ਬਿਊਰੋ : ਜ਼ੀਰਕਪੁਰ- ਪਟਿਆਲਾ ਸੜਕ ‘ਤੇ ਕਾਰ ਅਤੇ ਟਰੱਕ ਦੇ ਆਪਸ ਟਕਰਾਉਣ ਨਾਲ ਭਿ ਆਨਕ ਹਾਦ ਸਾ ਵਾਪ ਰਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੋਹਾਲੀ ਤੋਂ ਪਟਿਆਲਾ ਵੱਲ ਨੂੰ ਜਾ ਰਹੀ ਇੱਕ ਕਾਰ ਪਟਿਆਲਾ ਸੜਕ ‘ਤੇ ਪਿੰਡ ਰਾਮਪੁਰਾ ਕਲਾਂ ਨਜ਼ਦੀਕ ਟਰੱਕ ਦੇ ਪਿੱਛੇ ਜਾ ਟਕ ਰਾਈ। ਹਾ ਦਸੇ ਦੌਰਾਨ ਕਾਰ ਵਿਚ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌ ਤ ਹੋ ਗਈ। ਮ੍ਰਿ ਤਕ ਨੌਜਵਾਨ ਦੀ ਪਛਾਣ ਸੁਮਿਤਪਾਲ 30 ਪੁੱਤਰ ਦਵਿੰਦਰ ਸਿੰਘ ਵਾਸੀ ਸੈਕਟਰ 79 ਮੋਹਾਲੀ ਵਜੋਂ ਹੋਈ ਹੈ ਜੋ ਬਾਸਕਟਬਾਲ ਦਾ ਖਿਡਾਰੀ ਸੀ।