Punjab

ਪੀਆਰਟੀਸੀ ਨੇ ਕੁ ਚਲੇ ਚਾਰ ਬੱਚੇ , ਇੱਕ ਦੀ ਮੌ ਤ ਤਿੰਨ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਸੰਗਰੂਰ ਵਿੱਚ ਇੱਕ ਦ ਰਦ ਨਾਕ ਹਾਦ ਸਾ ਵਾਪਰਿਆ ਹੈ। ਪੀਆਰਟੀਸੀ ਦੇ ਇੱਕ ਬੱਸ ਨੇ ਚਾਰ ਬੱਚਿਆ ਨੂੰ ਕੁਚ ਲ ਦਿੱਤਾ ਹੈ। ਇਸ ਹਾ ਦਸੇ ਵਿੱਚ ਇੱਕ ਬੱਚੇ ਦੀ ਮੌ ਤ ਹੋ ਗਈ ਹੈ ਅਤੇ ਹੋਰ ਤਿੰਨ ਬੱਚੇ ਗੰ ਭੀਰ ਜ਼ ਖ਼ਮੀ ਹੋ ਹਏ ਹਨ। ਤਿੰਨ ਜ਼ਖ਼ ਮੀ ਬੱਚਿਆਂ ਨੂੰ ਹਸਪਤਾਲ

Read More
Punjab

ਵਿਅੰਗ ਹੈ , ਨਹੀਂ ਵੀ ,ਸੁਖਬੀਰ ਬਾਦਲ ਤੋਂ ਬਾਅਦ “ਆਪ” ਦੇ ਮੰਤਰੀਆਂ ਨੂੰ ਜਾਗਿਆ ਡਾਇਰੀ ਮੋਹ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੱਛੇ ਮਾਰੀ ਲਾਲ ਡਾਇਰੀ ਦੀ ਡਰਾਵਾ ਦਿੰਦੇ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੱਕ ਉਨ੍ਹਾਂ ਨੇ ਕਿਸੇ ਲਾਲ ਡਾਇਰੀ ਦਾ ਦਬਕੇ ਨਾਲ ਵੱਡੇ ਵੱਡੇ ਅਫ਼ਸਰਾਂ ਦੀ ਜਾਨ ਕੱਢੀ ਰੱਖੀ। ਦਸ ਮਾਰਚ

Read More
India

ਅਮੇਠੀ ‘ਚ ਸੜਕ ਹਾ ਦਸੇ ਦੌਰਾਨ ਛੇ ਦੀ ਮੌ ਤ , ਚਾਰ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ ਦੇ ਅਮੇਠੀ ‘ਚ ਟਰੱਕ ਅਤੇ ਬੋਲੈਰੋ ਦੀ ਟੱਕਰ ਹੋ ਜਾਣ ਨਾਲ ਦਰ ਦ ਨਾਕ ਹਾਦ ਸਾ ਵਾਪਰਿਆ ਹੈ। ਇਸ ਹਾਦ ਸੇ ‘ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌ ਤ ਹੋ ਗਈ, ਜਦਕਿ 4 ਲੋਕ ਗੰ ਭੀਰ ਜ਼ਖ ਮੀ ਹੋ ਗਏ। ਪੁਲਿਸ ਨੇ ਜ਼ਖ ਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ।

Read More
Others Punjab

ਰੋਪੜ ‘ਚ ਇੱਕ ਹੋਰ ਸੜਕ ਹਾ ਦਸਾ, ਪੰਜ ਦੀ ਮੌ ਤ

‘ਦ ਖ਼ਾਲਸ ਬਿਊਰੋ : ਰੋਪੜ੍ਹ ਵਿੱਚ ਇੱਕ ਹੋਰ ਭਿਆ ਨਕ ਸੜਕ ਹਾਦਸਾ ਵਾਪਰਿਆ ਹੈ। ਘਨੌਲੀ ਨੇੜੇ ਭਾਖੜਾ ਨਹਿਰ ਦੇ ਪੁਲ ਤੇ  ਕਾਰ ਅਤੇ ਬੱਸ ਦੀ ਟੱਕ ਰ ਹੋ ਗਈ ਜਿਸ ਤੋਂ ਬਾਅਦ ਕਾਰ ਨਹਿਰ ਵਿੱਚ ਡਿੱਗ ਗਈ ਹੈ।  ਪੁ ਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡਿੱਗੀ ਕਾਰ ਨੂੰ ਬਰਾ ਮਦ ਕਰ ਲਿਆ ਗਿਆ

Read More
Punjab

ਔਜਲਾ ਨੂੰ ਯਾਦ ਆਈ ਹੈਰੀਟੇਜ ਸਟ੍ਰੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹੈਰੀਟੇਜ ਸਟ੍ਰੀਟ ਉੱਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਵਿਕਾਸ ਕੰਮ ਜਾਰੀ ਰੱਖਣ ਲਈ ਅਪੀਲ ਕੀਤੀ ਹੈ। ਔਜਲਾ ਨੇ

Read More
Others Punjab

ਸਾਬਕਾ ਜੇ ਲ੍ਹ ਅਧਿਕਾਰੀਆਂ ਖ਼ਿ ਲਾਫ਼ ਕੇ ਸ ਦਰਜ

‘ਦ ਖ਼ਾਲਸ ਬਿਊਰੋ : ਪਟਿਆਲਾ ਪੁਲਿਸ ਨੇ ਕੇਂਦਰੀ ਜੇ ਲ੍ਹ ਪਟਿਆਲਾ ਦੇ ਸਾਬਕਾ ਸੁਪਰਡੈਂਟ ਤੇ ਦੋ ਹੋਰ ਸਾਬਕਾ ਮੁਲਾਜ਼ਮਾਂ ਖਿ ਲਾਫ ਫਿ ਰੌਤੀ ਆਂ ਲੈਣ ਦਾ ਕੇ ਸ ਦਰਜ ਕੀਤਾ ਹੈ। ਇਹ ਕੇਸ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਮੁਕੰਮਲ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਹੈ।ਵਿਸ਼ਾਲ ਨਾਂ ਦੇ ਇਕ ਹਵਾਲਾਤੀ ਨੇ ਜੁਡੀਸ਼ੀਅਰੀ ਨੂੰ ਲਿਖਿਆ ਸੀ

Read More
India

ਦਿੱਲੀ ਜਹਾਂਗੀਰਪੁਰੀ ਹਿੰ ਸਾ ਮਾਮਲਾ: ਜਾਂ ਚ ਵਿੱਚ ਆਈ ਤੇਜ਼ੀ

‘ਦ ਖਾਲਸ ਬਿਊਰੋ:ਦਿੱਲੀ ਜਹਾਂਗੀਰਪੁਰੀ ਹਿੰ ਸਾ ਮਾਮਲੇ ਦੀ ਜਾਂਚ ਹੁਣ ਕ੍ਰਾਈਮ ਬਰਾਂਚ ਕਰੇਗੀ । ਕ੍ਰਾਈਮ ਬਰਾਂਚ ਦੀ ਟੀਮ ਨੇ ਘਟਨਾ ਵਾਲੀ ਜਗਾ ਦਾ ਮੁਆਇਨਾ ਕੀਤਾ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਇੱਕਠੀ ਕਰ ਲਈ ਹੈ।ਜਾਂਚ ਵਿੱਚ ਤੇਜੀ ਲਿਆਉਣ ਲਈ ਹੁਣ ਫ਼ਾਰੰਸਿਕ ਟੀਮ ਦੀ ਵੀ ਮਦਦ ਲਈ ਜਾ ਰਹੀ ਹੈ।ਇਸ ਟੀਮ ਨੇ ਅੱਜ ਘਟਨਾ ਵਾਲੀ

Read More
Punjab

ਪਿਛਲੀਆਂ ਸਰਕਾਰਾਂ ਤੋਂ ਵਸੂਲਿਆ ਜਾਊ ਤਿੰਨ ਲੱਖ ਕਰੋੜ ਦਾ ਕਰਜ਼ਾ !

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਗਈਆਂ ਹਨ। ਪਰ ਇਹ ਕਰਜ਼ਾ ਵਰਤਿਆ ਕਿੱਥੇ ਗਿਆ ਹੈ ? ਇਹ ਜਾਂਚ ਕਰਾ ਕੇ ਰਿਕਵਰੀ ਕਰਾਂਗੇ ਕਿਉਂਕਿ ਇਹ ਲੋਕਾਂ ਦਾ ਪੈਸਾ ਹੈ। ਕਾਂਗਰਸ ਦੇ ਸਾਬਕਾ

Read More
India Punjab

ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਾਅਵੇ ਨੂੰ ਲੈ ਕੇ ਆਪ ਸਰਕਾਰ ਨੂੰ ਘੇ ਰਿਆ ਹੈ। ਵੜਿੰਗ ਨੇ ਆਪ ਸਰਕਾਰ ਨੂੰ ਮਾਫੀਆ ਦੇ ਖਿਲਾ ਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਮਾ

Read More
India International

ਮਾਨ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਛਾਏ ਢੇਸੀ ਨੇ ਬੀਜੇਪੀ ਨੂੰ ਦਿੱਤਾ ਜਵਾਬ

‘ਦ ਖ਼ਾਲਸ ਬਿਊਰੋ : ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਗਰਮਾਈ ਸਿਆਸਤ ਦੇ ਮੱਦੇਨਜ਼ਰ ਬੀਜੇਪੀ ਨੂੰ ਜਵਾਬ ਦਿੱਤਾ ਹੈ। ਢੇਸੀ ਨੇ ਕਿਹਾ ਕਿ ਮੈਂ ਕਦੇ ਵੀ ਕੋਈ ਦੇਸ਼ ਵਿ ਰੋਧੀ ਗੱਲ ਨਹੀਂ ਕੀਤੀ ਹੈ। ਸ਼ਰਾਰਤੀ ਲੋਕ ਇਸ ਨੂੰ ਬੇਵਜ੍ਹਾ ਦਾ ਮੁੱਦਾ ਬਣਾਇਆ ਜਾ ਰਿਹਾ ਹੈ,

Read More