ਦਿੱਲੀ ਦੇ ਸਿੱਖ ਕਰਨਗੇ ਅੱਜ ਸਿੱਖ ਚੋਣਾਂ ‘ਚ ਇਤਿਹਾਸਕ ਫੈਸਲਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਇੱਕ ਘੰਟੇ ਵਿੱਚ ਸਿਰਫ਼ 2.13 ਫੀਸਦੀ ਵੋਟਿੰਗ ਹੀ ਹੋਈ ਹੈ। ਇਸਦਾ ਕਾਰਨ ਦਿੱਲੀ ਵਿੱਚ ਪੈ ਰਿਹਾ ਮੀਂਹ ਅਤੇ ਰੱਖੜੀ ਦਾ ਤਿਉਹਾਰ ਵੀ ਹੋ ਸਕਦਾ ਹੈ ਕਿਉਂਕਿ ਅੱਜ ਲੋਕ ਵੋਟਿੰਗ ਨਾਲੋਂ ਰੱਖੜੀ ਦੇ ਤਿਉਹਾਰ ਨੂੰ ਜ਼ਿਆਦਾ ਤਵੱਜੋਂ