…ਤੇ ਆਖ਼ਰ ਵੰਡੇ ਹੀ ਗਏ ਵਜ਼ੀਰਾਂ ਨੂੰ ਮਹਿਕਮੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੰਤਰੀਆਂ ਨੂੰ ਵੰਡੀਆਂ ਵਜ਼ੀਰੀਆਂ ਨੂੰ ਲੈ ਕੇ ਖੱਟਿਆ ਬਹੁਤਿਆਂ ਨੇ ਹੈ, ਗਵਾਇਆ ਘੱਟ ਨੇ। ਪੁਰਾਣੇ ਵਜ਼ੀਰਾਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਗੱਫਾ ਮਿਲਿਆ ਹੈ ਜਦੋਂਕਿ ਨਵਿਆਂ ਵਿੱਚੋਂ ਪਰਗਟ ਸਿੰਘ ਸਭ ਤੋਂ ਭਰਵਾਂ ਹੱਥ ਮਾਰ ਗਏ ਹਨ। ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਨਾ ਖੱਟਿਆ ਨਾ