ਨੇਪਾਲ ਸਰਕਾਰ ਨੇ ਭਾਰਤੀ ਨਿਊਜ਼ ਚੈਨਲਾਂ ‘ਤੇ ਲਾਈ ਰੋਕ, ਚੀਨ ਤੇ ਪਾਕਿਸਤਾਨੀ ਚੈਨਲਜ਼ ਚਲਦੇ ਰਹਿਣਗੇ।
‘ਦ ਖ਼ਾਲਸ ਬਿਊਰੋ :- ਨੇਪਾਲ ਸਰਕਾਰ ਨੇ ਅੱਜ ਭਾਰਤੀ ਨਿਊਜ਼ ਚੈਨਲਜ਼ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਦਰਅਸਲ, ਭਾਰਤ ਤੇ ਨੇਪਾਲ ਨਕਸ਼ੇ ਵਿਚਕਾਰ ਚੱਲ ਰਹੇ ਝਗੜੇ ਨੂੰ ਲੈ ਕੇ ਓਲੀ ਸਰਕਾਰ ਨਰਾਜ਼ਗੀ ਜਤਾਉਂਦੇ ਹੋਏ ਭਾਰਤੀ ਮੀਡੀਆ ਦੇ ਕਵਰੇਜ ‘ਤੇ ਰੋਕ ਲਗਾਈ ਹੈ। ਦੱਸਣਯੋਗ ਹੈ ਕਿ ਅੱਜ ਕੱਲ੍ਹ ਨੇਪਾਲ ਵਿੱਚ ਚੀਨੀ ਪ੍ਰਭਾਵ ਵਧੇਰੇ ਵੇਖਣ ਨੂੰ