‘ਦ ਖਾਲਸ ਬਿਊਰੋ : ਈਡੀ ਵਲੋਂ ਗ੍ਰਿ ਫਤਾਰ ਕੀਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਜਲੰਧਰ ਦੀ ਸਪੈਸ਼ਲ ਕੋਰਟ ਵਿਚ ਸੁਣਵਾਈ ਹੋਵੇਗੀ। ਈਡੀ ਨੇ ਪਹਿਲਾਂ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੇ ਰੇਡ ਕੀਤੀ ਸੀ ਤੇ ਉਸ ਦੇ ਘਰੋਂ 10 ਕਰੋੜ ਦੀ ਨਕਦੀ ਤੇ ਹੋਰ ਕਾਫ਼ੀ ਕੀਮਤੀ ਸਮਾਨ ਮਿਲਿਆ ਸੀ।ਜਿਸ ਮਗਰੋਂ ਈਡੀ ਨੇ ਹਨੀ ਪੁੱਛਗਿਛ ਕੀਤੀ ਸੀ ਤੇ ਫ਼ਿਰ ਉਸ ਨੂੰ ਗ੍ਰਿ ਫਤਾਰ ਕਰ ਲਿਆ ਗਿਆ ਸੀ।

Related Post
India, Khaas Lekh, Khalas Tv Special, Religion
ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ
October 1, 2026
