ਗੈਂਗਸਟਰਾਂ ਨੂੰ ਸਤਾਉਣ ਲੱਗਾ “ਝੂਠੇ ਮੁਕਾ ਬਲਿਆਂ” ਦਾ ਡਰ
‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਕ ਤਲ ਕਾਂ ਡ ਤੋਂ ਬਾਅਦ ਗੈਂ ਗਸਟਰਾਂ ਨੂੰ ਐਨ ਕਾ ਉਂਟਰ ਦਾ ਡਰ ਸਤਾਉਣ ਲੱਗਿਆ ਹੈ। ਗੈਂ ਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਜੇ ਲ੍ਹ ਵਿੱਚ ਬੰਦ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਜਾਨ ਦਾ ਖ ਤਰਾ ਜਤਾਇਆ ਹੈ। ਸੁਰੱਖਿਆ ਨੂੰ ਲੈ
