ਬਹਿਬਲ ਕਲਾ ਗੋਲੀਕਾਂਡ – ਨਵੀਂ ਐੱਸਆਈਟੀ ਲਈ ਨਹੀਂ ਮਿਲ ਰਿਹਾ ਕੋਈ ਪੁਲਿਸ ਅਧਿਕਾਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੱਤਾ ਧਿਰ ਪਾਰਟੀ ਅੱਗੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਦਾ ਕੰਮ ਮੁਕੰਮਲ ਕਰਨ ਦੀ ਚੁਣੌਤੀ ਖੜ੍ਹੀ ਹੋ ਗਈ ਹੈ ਕਿਉਂਕਿ ਚੋਣਾਂ ਨਜ਼ਦੀਕ ਹੋਣ ਕਾਰਨ ਜ਼ਿਆਦਾਤਰ ਪੁਲਿਸ ਅਫ਼ਸਰਾਂ ਵੱਲੋਂ ਨਵੀਂ ਗਠਨ ਹੋਣ ਵਾਲੀ ਐੱਸਆਈਟੀ ਤੋਂ ਲਾਂਭੇ ਰਹਿਣ ਲਈ ਹੁਣ ਤੋਂ ਹੀ ਸਰਕਾਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ