ਪ੍ਰਿਅਵਰਤ ਫੌਜੀ, ਕਸ਼ਿਸ਼, ਦੀਪਕ ਟੀਨੂੰ ‘ਤੇ ਕੇਸ਼ਵ ਦਾ ਪੁਲਿਸ ਨੂੰ ਦੁਬਾਰਾ ਮਿਲਿਆ ਰਿਮਾਂ ਡ
‘ਦ ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਗ੍ਰਿ ਫਤਾਰ ਕੀਤੇ ਗਏ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ,ਕਸ਼ਿਸ਼, ਕੇਸ਼ਵ ਅਤੇ ਦੀਪਕ ਦਾ ਮਾਨਸਾ ਅਦਾਲਤ ਨੇ 17 ਜੁਲਾਈ ਤੱਕ ਦਾ ਰਿ ਮਾਂਡ ਵੱਧਾ ਦਿੱਤਾ ਹੈ।ਹਾਲਾਂਕਿ ਪੁਲਿਸ ਨੇ ਇਹਨਾਂ ਸਾਰਿਆਂ ਦੇ 10 ਦਿਨ ਦੇ ਰਿਮਾਂ ਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਿਰਫ 17 ਜੁਲਾਈ ਤੱਕ ਦਾ ਰਿਮਾਂਡ
