ਅਮਰੀਕੀ ਸਰਕਾਰ 7 ਸਾਲ ਬਾਅਦ ਹੋਈ ‘ਸ਼ਟਡਾਊਨ’, ਭਾਰਤ ’ਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਅਪਡੇਟ ਰੋਕੀਆਂ
ਬਿਊਰੋ ਰਿਪੋਰਟ (3 ਅਕਤੂਬਰ 2025): ਅਮਰੀਕਾ ਦੀ ਸਰਕਾਰ ਲਗਭਗ ਸੱਤ ਸਾਲ ਬਾਅਦ ਮੁੜ ਸ਼ਟਡਾਊਨ ਹੋ ਗਈ ਹੈ। ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਫੈਡਰਲ ਸਰਕਾਰ ਦੀ ਫੰਡਿੰਗ ਲਈ ਸਮਝੌਤੇ ’ਤੇ ਨਹੀਂ ਪਹੁੰਚ ਸਕੀਆਂ, ਜਿਸ ਕਰਕੇ ਇਹ ਕਦਮ ਚੁੱਕਿਆ ਗਿਆ। ਸ਼ਟਡਾਊਨ ਦੌਰਾਨ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ’ਤੇ ਅਪਡੇਟ ਸਾਂਝੀ ਕੀਤੀ। ਦੂਤਾਵਾਸ
