ਪਠਾਣ ਮਾਜਰਾ ਖ਼ਿਲਾਫ਼ ਹਰਿਆਣਾ ਪੁਲਿਸ ਵੱਲੋਂ ਵੀ ਪਰਚਾ ਦਰਜ, ਹੁਣ ਤੱਕ ਹੋਏ ਤਿੰਨ ਪਰਚੇ, 11 ਗ੍ਰਿਫ਼ਤਾਰ
- by Preet Kaur
- September 5, 2025
- 0 Comments
ਬਿਊਰੋ ਰਿਪੋਰਟ (5 ਸਤੰਬਰ, 2025): ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮਾਮਲੇ ਦੇ ਵਿੱਚ ਕਰਨਾਲ ਦੇ ਸਦਰ ਥਾਣੇ ਦੇ ਵਿੱਚ ਵੀ ਪਰਚਾ ਦਰਜ ਹੋ ਗਿਆ ਹੈ। ਇਹ ਮੁਕੱਦਮਾ ਸਿਵਿਲ ਲਾਈਨ ਐਸਐਚਓ ਗੁਰਮੀਤ ਸਿੰਘ ਦੇ ਬਿਆਨ ਤੇ ਕਰਨਾਲ ਪੁਲਿਸ ਨੇ ਦਰਜ ਕੀਤਾ ਹੈ। ਇਸ ਦੇ ਤਹਿਤ ਪਠਾਣ ਮਾਜਰਾ
ਦਿੱਲੀ-NCR ਵੀ ਹੜ੍ਹ ਦੀ ਚਪੇਟ ’ਚ, ਨੋਇਡਾ ਦੇ ਕਈ ਸੈਕਟਰ ਡੁੱਬੇ, ਪੰਜਾਬ ’ਚ ਹੁਣ ਤੱਕ 43 ਮੌਤਾਂ
- by Preet Kaur
- September 5, 2025
- 0 Comments
ਬਿਊਰ ਰਿਪੋਰਟ (5 ਸਤੰਬਰ 2025): ਲਗਾਤਾਰ ਮੀਂਹ ਕਾਰਨ ਪਹਾੜੀ ਸੂਬਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਤਬਾਹੀ ਫੈਲ ਰਹੀ ਹੈ। ਦਿੱਲੀ-NCR ਵਿੱਚ ਯਮੁਨਾ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸ ਕਾਰਨ ਨੋਇਡਾ ਦੇ ਸੈਕਟਰ-135 ਅਤੇ ਸੈਕਟਰ-151 ਸਮੇਤ ਕਈ ਇਲਾਕੇ ਪਾਣੀ ਦੀ ਚਪੇਟ ਹੇਠ ਆ ਗਏ ਹਨ। ਕੁਝ ਜਗ੍ਹਾਵਾਂ ਤੇ 3 ਤੋਂ 4
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, CM ਮਾਨ ਲੈਣਗੇ ਹੜ੍ਹ ਦੇ ਹਾਲਾਤਾਂ ਦਾ ਫੀਡਬੈਕ
- by Preet Kaur
- September 5, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 5 ਸਤੰਬਰ 2025): ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਦਰਮਿਆਨ ਅੱਜ ਸ਼ਾਮ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਅਗਵਾਈ ਕਰਨਗੇ। ਮੀਟਿੰਗ ਦੌਰਾਨ ਹੜ੍ਹ ਨਾਲ ਜੁੜੇ ਹਾਲਾਤਾਂ ਦਾ ਫੀਡਬੈਕ ਲਿਆ ਜਾਵੇਗਾ ਅਤੇ ਰਾਹਤ ਸੰਬੰਧੀ ਫੈਸਲੇ ਕੀਤੇ ਜਾਣਗੇ। ਹਾਲਾਂਕਿ ਕੱਲ੍ਹ ਮੁੱਖ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ PM ਮੋਦੀ ਨੂੰ ਲਿਖੀ ਚਿੱਠੀ, ਵੱਡੇ ਆਰਥਿਕ ਪੈਕੇਜ ਦੀ ਕੀਤੀ ਮੰਗ
- by Preet Kaur
- September 5, 2025
- 0 Comments
ਬਿਊਰੋ ਰਿਪੋਰਟ (ਅੰਮ੍ਰਿਤਸਰ, 5 ਸਤੰਬਰ 2025): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਚਿੱਠੀ ਵਿੱਚ ਪੰਜਾਬ ਦੇ ਤਾਜ਼ਾ ਹਲਾਤਾਂ ਦਾ ਜ਼ਿਕਰ ਕੀਤਾ ਹੈ ਅਤੇ ਪੰਜਾਬ ਲਈ ਹਾਲਾਤਾਂ ਨੂੰ ਵੇਖਦਿਆਂ ਇੱਕ ਵੱਡੇ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ। ਜੱਥੇਦਾਰ
CM ਮਾਨ ਦੀ ਤਬੀਅਤ ਹੋਈ ਖ਼ਰਾਬ, ਸੁਲਤਾਨਪੁਰ ਲੋਧੀ ਪਹੁੰਚੇ ਅਰਵਿੰਦ ਕੇਜਰੀਵਾਲ
- by Preet Kaur
- September 4, 2025
- 0 Comments
ਬਿਊਰੋ ਰਿਪੋਰਟ (4 ਸਤੰਬਰ 2025): ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਆਈ ਵੱਡੀ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡਾ ਕਹਿਰ ਆਇਆ ਹੈ। ਪੰਜਾਬੀ ਨਿਸਵਾਰਥ ਭਾਵ ਨਾਲ ਇਕ ਦੂਜੇ ਦੀ ਮਦਦ ਕਰ ਰਹੇ ਹਨ, ਪਰ
VIDEO – ਅੱਜ ਦੀਆਂ 10 ਖ਼ਾਸ ਖ਼ਬਰਾਂ l THE KHALAS TV
- by Preet Kaur
- September 4, 2025
- 0 Comments
ਗੁ: ਅੰਬ ਸਾਹਿਬ ਨੇੜੇ ਕੱਟੇ ਜਾ ਰਹੇ ਦਰਖ਼ਤਾਂ ਨੂੰ ਬਚਾਉਣ ਲਈ ਪੁੱਡਾ ਦਫ਼ਤਰ ਦਾ ਘਿਰਾਓ, ਗੁ: ਮੈਨੇਜਰ ਵੀ ਬਦਲਣ ਦੀ ਮੰਗ
- by Preet Kaur
- September 4, 2025
- 0 Comments
ਬਿਊਰੋ ਰਿਪੋਰਟ (ਮੁਹਾਲੀ, 4 ਸਤੰਬਰ 2025): ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ’ਤੇ ਅੱਜ 5 ਜਥੇਬੰਦੀਆਂ ਵੱਲੋਂ 15 ਦਿਨ ਪਹਿਲਾਂ ਪੁੱਡਾ ਦਫ਼ਤਰ ਦੇ ਘਿਰਾਉ ਦੇ ਐਲਾਨ ਅਨੁਸਾਰ ਮੋਰਚਾ ਸਥਾਨ ਤੋਂ ਇੱਕ ਭਾਰੀ ਇਕੱਠ ਨੇ ਪੁੱਡਾ ਵਿਭਾਗ ਦੇ ਦਫ਼ਤਰ ਵੱਲ ਕੂਚ ਕੀਤਾ। ਇਸ ਵਿੱਚ ਐਸਸੀ ਬੀਸੀ ਮੋਰਚਾ
ਹੜ੍ਹਾਂ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ; 5 ਨੂੰ ਭੋਗ
- by Preet Kaur
- September 4, 2025
- 0 Comments
ਬਿਊਰੋ ਰਿਪੋਰਟ (ਅੰਮ੍ਰਿਤਸਰ, 4 ਸਤੰਬਰ): ਪੰਜਾਬ ਅੰਦਰ ਹੜ੍ਹਾਂ ਦੀ ਬਣੀ ਸਥਿਤੀ ਦੇ ਮੱਦੇਨਜ਼ਰ ਸੂਬੇ ਦੀ ਸੁਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦੇ ਭੋਗ 5 ਸਤੰਬਰ ਨੂੰ ਪਾਏ
