Punjab Religion

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇੜੇ ਵਾਪਰਿਆ ਹਾਦਸਾ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਡ ਸਾਹਿਬ ਗੁਰਦੁਆਰੇ ਨੇੜੇ 18 ਸਾਲ ਦੇ ਸਿੱਖ ਸ਼ਰਧਾਲੂ ਗੁਰਪ੍ਰੀਤ ਸਿੰਘ ਦੀ ਪੈਰ ਤਿਲਕਣ ਕਾਰਨ 100 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਨਾਲ ਮੌਤ ਹੋ ਗਈ। ਅੰਮ੍ਰਿਤਸਰ ਦੇ ਕਾਲੇ ਪਿੰਡ ਦਾ ਵਸਨੀਕ ਗੁਰਪ੍ਰੀਤ 90 ਮੈਂਬਰਾਂ ਦੇ ਸਮੂਹ ਨਾਲ ਦਰਸ਼ਨਾਂ ਲਈ ਗਿਆ ਸੀ। ਪੁਲਿਸ ਅਨੁਸਾਰ, ਉਹ ਮੁੱਖ ਮਾਰਗ ਛੱਡ ਕੇ ਸੁਰੱਖਿਆ ਕਾਰਨਾਂ

Read More
India

2006 ਮੁੰਬਈ ਟ੍ਰੇਨ ਧਮਾਕੇ: ਹਾਈ ਕੋਰਟ ਨੇ ਸਾਰੇ 12 ਲੋਕਾਂ ਨੂੰ ਕੀਤਾ ਬਰੀ

ਬੰਬੇ ਹਾਈ ਕੋਰਟ ਨੇ 11 ਜੁਲਾਈ 2006 ਨੂੰ ਮੁੰਬਈ ਲੋਕਲ ਟ੍ਰੇਨ ਧਮਾਕੇ ਦੇ ਮਾਮਲੇ ਵਿੱਚ 12 ਲੋਕਾਂ ਨੂੰ ਦੋਸ਼ੀ ਠਹਿਰਾਉਣ ਵਾਲੇ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਇਸਤਗਾਸਾ ਪੱਖ ਦੋਸ਼ੀਆਂ ਵਿਰੁੱਧ ਕੇਸ ਸਾਬਤ ਕਰਨ ਵਿੱਚ ਅਸਫਲ ਰਿਹਾ। ਇਹ ਫੈਸਲਾ ਘਟਨਾ ਦੇ 19 ਸਾਲ ਬਾਅਦ ਆਇਆ ਹੈ। ਜਸਟਿਸ

Read More
India

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਆਇਆ 3.1 ਤੀਬਰਤਾ ਦਾ ਭੂਚਾਲ

ਐਤਵਾਰ ਦੇਰ ਰਾਤ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ 3.1 ਤੀਬਰਤਾ ਦਾ ਭੂਚਾਲ ਆਇਆ, ਜੋ ਜ਼ਮੀਨ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ, ਇਹ ਭੂਚਾਲ ਐਤਵਾਰ ਅਤੇ ਸੋਮਵਾਰ ਦੀ ਵਿਚਕਾਰਲੀ ਰਾਤ 1:36 AM IST ‘ਤੇ ਆਇਆ, ਜਿਸ ਦਾ ਕੇਂਦਰ 33.17°N ਅਤੇ 75.87°E ‘ਤੇ ਸੀ। ਇਸ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ

Read More
India Religion

ਅਮਰਨਾਥ ਯਾਤਰਾ- 16 ਦਿਨਾਂ ‘ਚ 3 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਅਮਰਨਾਥ ਯਾਤਰਾ ਦੇ 16ਵੇਂ ਦਿਨ, 16,886 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਵਿੱਚ ਬਰਫ਼ ਵਾਲੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਇਨ੍ਹਾਂ 16 ਦਿਨਾਂ ਵਿੱਚ, 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਮੰਦਰ ਦੇ ਦਰਸ਼ਨ ਕੀਤੇ ਹਨ। ਪਵਿੱਤਰ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ – ਸਾਲਾਨਾ ਅਮਰਨਾਥ ਯਾਤਰਾ

Read More
India

ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ

ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਅੱਜ, 21 ਜੁਲਾਈ 2025, ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਚੱਲੇਗਾ। ਇਸ ਦੌਰਾਨ ਆਪ੍ਰੇਸ਼ਨ ਸੰਧੂਰ, ਭਾਰਤ-ਪਾਕਿਸਤਾਨ ਜੰਗਬੰਦੀ, ਡੋਨਾਲਡ ਟਰੰਪ ਦੇ ਜੰਗਬੰਦੀ ਦਾਅਵਿਆਂ ਅਤੇ ਬਿਹਾਰ ਵੋਟਰ ਸੂਚੀ ਵਰਗੇ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਤੋਂ ਜਵਾਬ ਮੰਗੇ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਹੰਗਾਮਾ ਹੋ ਸਕਦਾ

Read More
India

ਦੇਸ਼ ਭਰ ‘ਚ ਮਾਨਸੂਨ ਸਰਗਰਮ, ਮੱਧ ਪ੍ਰਦੇਸ਼ ਵਿੱਚ ਹੁਣ ਤੱਕ 20.5 ਇੰਚ ਪਿਆ ਮੀਂਹ

ਦੇਸ਼ ਵਿੱਚ ਮਾਨਸੂਨ ਸਰਗਰਮ ਹੈ, ਜਿਸ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਕੇਰਲ, ਗੁਜਰਾਤ ਅਤੇ ਬਿਹਾਰ ਸਮੇਤ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਕੀਤੀ ਹੈ। ਮੱਧ ਪ੍ਰਦੇਸ਼ ਵਿੱਚ ਇਸ ਸੀਜ਼ਨ ਵਿੱਚ 20.5 ਇੰਚ ਮੀਂਹ ਪਿਆ, ਜੋ ਉਮੀਦ ਕੀਤੇ 12.3 ਇੰਚ ਤੋਂ 66% ਜ਼ਿਆਦਾ ਹੈ। ਰਾਜਸਥਾਨ ਵਿੱਚ ਪਿਛਲੇ ਕੁਝ ਦਿਨਾਂ ਦੀ ਭਾਰੀ ਬਾਰਿਸ਼ ਐਤਵਾਰ ਨੂੰ ਮੱਠੀ ਪਈ, ਜ਼ਿਆਦਾਤਰ

Read More
Manoranjan Punjab

ਦਿਲਜੀਤ ਦੋਸਾਂਝ ਨੇ ਫਿਲਮ ‘ਪੰਜਾਬ 95’ ਦਾ ਸੀਨ ਕੀਤਾ ਸ਼ੇਅਰ, ਫਿਲਮ ਨੂੰ ਸੈਂਸਰ ਬੋਰਡ ਤੋਂ ਨਹੀਂ ਮਿਲੀ ਮਨਜ਼ੂਰੀ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ ‘ਪੰਜਾਬ 95’ ਦਾ ਇੱਕ ਝਲਕੀ ਭਰਿਆ ਸੀਨ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ, ਜਿਸ ਨੇ ਫਿਲਮ ਨੂੰ ਲੈ ਕੇ ਚਰਚਾ ਮੁੜ ਤੋਂ ਤੇਜ਼ ਕਰ ਦਿੱਤੀ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ, ਜਿਸ ਵਿੱਚ

Read More
Punjab

ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਵਿੱਚ ASI ਗ੍ਰਿਫ਼ਤਾਰ, ‘ਡੰਕੀ ਰੂਟ’ ਰਾਹੀਂ ਇੱਕ ਨੌਜਵਾਨ ਨੂੰ ਭੇਜਿਆ ਅਮਰੀਕਾ

ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਪੰਜਾਬ ਪੁਲਿਸ ਦੇ ਸੇਵਾ ਨਿਭਾ ਰਹੇ ਏਐਸਆਈ ਸਰਬਜੀਤ ਸਿੰਘ ਨੂੰ 1.40 ਕਰੋੜ ਰੁਪਏ ਦੇ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਸਰਬਜੀਤ ਸਿੰਘ, ਜੋ ਕਪੂਰਥਲਾ ਪੁਲਿਸ ਵਿੱਚ ਤਾਇਨਾਤ ਹੈ, ਨੇ ਆਪਣੇ ਟ੍ਰੈਵਲ ਏਜੰਟ ਭਰਾ ਦਲਜੀਤ ਸਿੰਘ ਉਰਫ਼ ਡੌਨ ਅਤੇ ਸਾਥੀ ਜੈ ਜਗਤ ਜੋਸ਼ੀ ਨਾਲ ਮਿਲ ਕੇ ਮੋਗਾ ਦੇ ਨੌਜਵਾਨ ਆਕਾਸ਼

Read More