GNDU ‘ਚ ਧਮਾਕਾ, ਕਈ ਵਿਦਿਆਰਥੀ ਜ਼ਖ਼ਮੀ
ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰ.ਡੀ.ਐੱਫ.) ਦੀ ਪ੍ਰੈਕਟਿਸ ਕਰ ਰਹੇ ਸਨ ਕਿ ਗਲਤ ਕੈਮੀਕਲ ਰਿਐਕਸਟ ਹੋ ਗਿਆ ਜਿਸ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ।
ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰ.ਡੀ.ਐੱਫ.) ਦੀ ਪ੍ਰੈਕਟਿਸ ਕਰ ਰਹੇ ਸਨ ਕਿ ਗਲਤ ਕੈਮੀਕਲ ਰਿਐਕਸਟ ਹੋ ਗਿਆ ਜਿਸ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ।
ਸੁਖਬੀਰ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਵਿੱਚ ਕਿਹਾ ਕਿ ‘ਆਪ ਸਰਕਾਰ 500 ਕਰੋੜ ਦਾ ਘਪਲਾ ਕਰੀ ਬੈਠੀ ਹੈ, ਹੁਣ ਆਪਣਾ ਬਚਾਅ ਕਰਨ ਲਈ ਹੱਥ-ਪੈਰ ਮਾਰ ਰਹੇ ਹਨ।‘
ਪਾਕਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, ਦਿਲ ਦਹਿਲਾਉਣ ਵਾਲੀ ਵੀਡੀਓ ਆਈ ਸਾਹਮਣੇ...
ਪੰਜਾਬ ਸਰਕਾਰ ਅੱਜ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕਰੇਗੀ। ਇਨ੍ਹਾਂ ਖਿਡਾਰੀਆਂ ਨੂੰ 9.30 ਕਰੋੜ ਦਾ ਨਕਦ ਇਨਾਮ ਮਿਲੇਗਾ।
ਅੰਬਾਲਾ 'ਚ ਇੱਕੋ ਪਰਿਵਾਰ ਦੇ 5 ਜੀਆਂ ਦੇ ਸ਼ੱਕੀ ਮੌਤ ਮਾਮਲੇ ’ਚ ਹੈਰਾਨਕੁਨ ਖੁਲਾਸਾ, ਦੇ ਖਿਲਾਫ ਕੇਸ ਦਰਜ..
ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ਜਿੱਤੀ।
ਲਖੀਮਪੁਰ ਖੀਰੀ ਹੱਤਿਆ ਕਾਂਡ : ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਸਤ ਦੀ ਮੰਗ ਨੂੰ ਲੈ ਕੇ 30 ਨੂੰ ਪੰਜਾਬ ‘ਚ ਵੱਡੇ ਐਕਸ਼ਨ ਦਾ ਐਲਾਨ
Shiromini akali dal : ਸ਼੍ਰੋਮਣੀ ਅਕਾਲੀ ਦਲ ਵਿੱਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ, ਉੱਪਰੋਂ ਸ਼ਾਂਤ ਆ ਰਹੇ ਅਕਾਲੀ ਦਲ ਦੇ ਅੰਦਰ ਧੁਖ ਰਹੀ ਹੈ ਬਗਾਵਤ ਦੀ ਧੁਨੀ।
ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਖਿਡਾਰੀਆਂ ਦਾ ਸਨਮਾਨ
ਸੋਨਾਲੀ ਨੂੰ ਡਰੱਗ ਦੇਣ ਦੀ ਗੱਲ PA ਸੁਧੀਰ ਸਾਂਗਵਾਨ ਅਤੇ ਸੁਖਜਿੰਦਰ ਨੇ ਕਬੂਲੀ