ਪੰਜਾਬ ਦੇ ਇਸ ਪੁਲਿਸ ਚੌਕੀ ‘ਤੇ ਪਿੰਡ ਵਾਲਿਆਂ ਨੇ ਕਬਜ਼ਾ ਕੀਤਾ ਫਿਰ ਕੈਦੀ ਭਜਾਇਆ !
ਅੰਮ੍ਰਿਤਸਰ ਦੇ ਥਾਣਾ ਕਥੂਨੰਗਲ ਅਧੀਨ ਪੈਂਦੀ ਚੌਕੀ ਚਵਿੰਡਾ ਦੇਵੀ ਵਿੱਚ ਹੋਈ ਵਾਰਦਾਤ ‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਥਾਣਾ ਕਥੂਨੰਗਲ ਅਧੀਨ ਆਉਣ ਵਾਲੀ ਪੁਲਿਸ ਚੌਕੀ ਚਵਿੰਡਾ ਦੇਵੀ ‘ਤੇ ਪਿੰਡ ਵਾਲਿਆਂ ਨੇ ਹਮ ਲਾ ਕਰਕੇ ਇੱਕ ਕੈਦੀ ਨੂੰ ਛਡਾ ਲਿਆ। ਇਸ ਹਮ ਲੇ ਵਿੱਚ ਪਿੰਡ ਦੀਆਂ ਮਹਿਲਾਵਾਂ ਵੀ ਸ਼ਾਮਲ ਸਨ, ਪੁਲਿਸ ਨੇ ਨਸ਼ੇ ਦੀ ਸਮੱਗਲਿੰਗ ਦੇ
