ਸਰਹੱਦੀ ਖੇਤਰਾਂ ‘ਚ ਇੰਝ ਹੋਵੇਗਾ ਸਿੱਖੀ ਦਾ ਪ੍ਰਚਾਰ
ਇਹ ਧਰਮ ਪ੍ਰਚਾਰਕ ਸਰਹੱਦੀ ਖੇਤਰਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਗੇ। ਇਹ ਪ੍ਰਚਾਰਕ ਗੁਰਮਤਿ ਕਾਲਜਾਂ ਤੋਂ ਸਿੱਖਿਅਤ ਹਨ।
ਇਹ ਧਰਮ ਪ੍ਰਚਾਰਕ ਸਰਹੱਦੀ ਖੇਤਰਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਗੇ। ਇਹ ਪ੍ਰਚਾਰਕ ਗੁਰਮਤਿ ਕਾਲਜਾਂ ਤੋਂ ਸਿੱਖਿਅਤ ਹਨ।
ਹਾਲ ਹੀ ਵਿਚ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਮਨਪ੍ਰੀਤ ਰੀਆ ਅਤੇ ਮਨਦੀਪ ਤੂਫਾਨ ਦਾ ਵੀ ਪੁਲਿਸ ਨੂੰ 7 ਦਿਨ ਦਾ ਰਿਮਾਂਡ ਮਿਲਿਆ ਹੈ।
ਵਿਆਹ ਦੇ ਅੱਠ ਸਾਲ ਬਾਅਦ ਇੱਕ ਔਰਤ ਨੂੰ ਪਤਾ ਲੱਗਾ ਕਿ ਉਸਦਾ ਪਤੀ ਮਰਦ ਨਹੀਂ ਸਗੋਂ ਔਰਤ ਹੈ। ਪਤਨੀ ਨੇ ਬੜੌਦਾ ਦੇ ਗੋਤਰੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਜਿਹੜੀਆਂ ਕਾਰਾਂ (LUXURY CAR) ਵਿੱਚ ਸਫ਼ਰ ਕਰਦੇ ਹਨ, ਇਹ ਮਾਡਲ ਉਨ੍ਹਾਂ ਕਾਰਾਂ ਵਿੱਚੋਂ ਸਭ ਤੋਂ ਸੁਰੱਖਿਅਤ ਹੈ, AK-47, ਬੰਬ ਧਮਾਕੇ, ਗੈਸ ਹਮਲੇ ਵੀ ਇਸ 'ਤੇ ਫੇਲ ਹੋਏ ਹਨ।
Paddy straw burning : ਪਰਾਲੀ ਸਾੜਨ ਵਾਲੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ। ਆਪ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਲਿਖਿਆ ਹੈ ਕਿ ਇਸ ਵਾਰ ਪਰਾਲ਼ੀ ਸਾੜਨ ‘ਤੇ ਪੰਜਾਬ ਬਦਨਾਮ ਨਹੀਂ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(cm bhagwant mann ), ਜੋ ਵਿਦੇਸ਼ ਦੌਰੇ ਤੇ ਹਨ, ਇਸ ਕੌਮੀ ਸੰਮੇਲਨ ਵਿਚ ਸ਼ਾਮਲ ਹੋਣਗੇ। ਪੰਜਾਬ ਤੋਂ ‘ਆਪ’ ਦੇ ਬਾਕੀ 91 ਵਿਧਾਇਕ 18 ਸਤੰਬਰ ਨੂੰ ਸਵੇਰੇ 9 ਵਜੇ ਸਮਾਗਮ ਵਾਲੀ ਥਾਂ ਪੁੱਜ ਜਾਣਗੇ।
Iran 22-year-old woman Mahsa Amini died-ਰਾਜ ਮੀਡੀਆ ਅਤੇ ਉਸਦੇ ਪਰਿਵਾਰ ਨੇ ਕਿਹਾ, ਉਸਦੀ "ਸ਼ੱਕੀ" ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਵਰਕਰ ਜਸਵਿੰਦਰ ਸਿੰਘ ਉਰਫ਼ ਬੱਬੂ ਗਰੀਬ ਨੂੰ ਆਸਾਮ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ 850 ਕਿਲੋ ਗਾਂਜੇ ਦੀ ਤਸਕਰੀ ਕਰਨ ਦਾ ਦੋਸ਼ ਹੈ।
ਵੀਡੀਓ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਕੂਲ ਦਾ ਦੱਸਿਆ ਜਾ ਰਿਹਾ ਹੈ। ਮਾਮਲਾ ਵਾਇਰਲ ਹੋਣ ਤੋਂ ਲੋਕ ਸਕੂਲ ਪ੍ਰਸ਼ਾਸਨ ਉੱਤੇ ਸਵਾਲ ਚੁੱਕ ਰਹੇ ਹਨ। ਇਸ ਮਾਮਲੇ ਵਿੱਚ ਮਾਪਿਆਂ ਨੇ ਵੀ ਇਤਰਾਜ ਜਤਾਇਆ ਹੈ।
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ( amritsar airport news) ‘ਤੇ ਏਅਰ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਸਪਾਈਸ ਜੈੱਟ ਦੇ ਇਕ ਕਰਮਚਾਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਤੋਂ ਦੋ ਪੈਕੇਟ ਸੋਨੇ ਦੇ ਬਿਸਕੁਟ(Gold smuggling) ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਸਟਮ