ਪੁਲਿਸ ਨੇ ਦੋ ਗੈਂ ਗਸਟਰਾਂ ਨੂੰ ਕੀਤਾ ਕਾਬੂ
‘ਦ ਖ਼ਾਲਸ ਬਿਊਰੋ : ਮੁਹਾਲੀ ਪੁਲਿਸ ਨੇ ਜੀਰਕਪੁਰ ਤੋਂ ਦੋ ਗੈਂ ਗਸਟਰਾਂ ਨੂੰ ਹਥਿ ਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਿਸ ਤੌਲ ਅਤੇ 7 ਜਿੰਦਾ ਕਾਰਤੂ ਸ ਬਰਾਮਦ ਕੀਤੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਮੁਲ ਜ਼ਮਾਂ ਦੀ ਪਛਾਣ ਸੁਮਿਤ ਕੁਮਾਰ ਵਾਸੀ ਪਿੰਡ ਗੋਪਾਲਪੁਰ ਥਾਣਾ ਖਰਖੌਦਾ ਜ਼ਿਲ੍ਹਾ ਸੋਨੀਪਤ (ਹਰਿਆਣਾ)
