India

ਸੋਨਾ ਹੋਇਆ ਸਸਤਾ, ਢਾਈ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚਿਆ ਪੀਲੀ ਧਾਤੂ ਦਾ ਕਾਰੋਬਾਰ…

ਅਮਰੀਕੀ ਫੈਡਰਲ ਰਿਜ਼ਰਵ(, USA Federal Reserve) ਵੱਲੋਂ ਵਿਆਜ ਦਰਾਂ 'ਚ 75 ਆਧਾਰ ਅੰਕਾਂ ਦਾ ਵਾਧਾ ਕਰਨ ਤੋਂ ਬਾਅਦ ਵੀਰਵਾਰ ਨੂੰ ਸੋਨੇ(Gold) ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।

Read More
India Punjab

ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ , ਮਾਨਸਾ ਵਿਖੇ ਦਿੱਲੀ ਫਿਰੋਜਪੁਰ ਲਾਈਨ ਕੀਤੀ ਠੱਪ

ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋ ਅੱਜ ਪੰਜਾਬ ਭਰ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ 12 ਤੋਂ 3 ਵਜੇ ਤੱਕ ਰੇਲਵੇ ਆਵਾਜਾਈ ਠੱਪ ਕੀਤੀ ਗਈ ਹੈ।

Read More
India

ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ, ਡਾਲਰ 20 ਸਾਲਾਂ ਦੇ ਉੱਚੇ ਪੱਧਰ ‘ਤੇ ਪਹੁੰਚਿਆ…

Rupee Falls to Record Low : ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 42 ਪੈਸੇ ਡਿੱਗ ਕੇ 80.38 ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ।

Read More
International

ਪਿਓ ਕਰ ਸਕਦਾ ਹੈ ਧੀ ਨਾਲ ਵਿਆਹ, ਪਤਨੀ ਨੂੰ ਸਫਰ ਲਈ ਪਤੀ ਤੋਂ ਲੈਣੀ ਪਵੇਗੀ ਇਜਾਜ਼ਤ! ਜਾਣੋ ਈਰਾਨ ਦੇ ਅਜੀਬ ਕਾਨੂੰਨਾਂ ਬਾਰੇ…

ਪਿਤਾ ਆਪਣੀ ਧੀ ਨਾਲ ਕਰ ਸਕਦਾ ਹੈ ਵਿਆਹ, ਪਤਨੀ ਨੂੰ ਯਾਤਰਾ ਲਈ ਪਤੀ ਤੋਂ ਲੈਣੀ ਪਵੇਗੀ ਇਜਾਜ਼ਤ! ਇਹ ਈਰਾਨ ਦੇ ਅਜੀਬ ਕਾਨੂੰਨ ਹਨ

Read More
Punjab

27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(CM Bhagwant Mann) ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ(Punjab Vidhan Sabha session) 27 ਸਤੰਬਰ 2022 ਨੂੰ ਸੱਦਿਆ ਜਾ ਰਿਹਾ ਹੈ । ਜਿਸ ਵਿੱਚ ਬਿਜਲੀ, ਪਰਾਲੀ ਸਾੜਨ ਤੇ ਹੋਰ ਮੁੱਦਿਆਂ ਤੇ ਵਿਚਾਰ ਕੀਤੀ ਜਾਵੇਗੀ।

Read More
India

ਜ਼ਹਿਰੀਲੇ ਸੱਪ ਦੇ ਡੱਸਣ ਨਾਲ ਮਾਂ- ਪੁੱਤ ਚੱਲ ਵਸੇ , ਪਿੰਡ ‘ਚ ਫੈਲੀ ਸੋਗ ਦੀ ਲਹਿਰ

ਬਰਸਾਤ ਦੇ ਮੌਸਮ ਵਿੱਚ ਟੋਇਆਂ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੇ ਸੱਪ ਹੁਣ ਤੱਕ ਕਈ ਜਾਨਾਂ ਲੈ ਚੁੱਕੇ ਹਨ। ਕੋਟਾ ਡਿਵੀਜ਼ਨ ਦੇ ਬੂੰਦੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਇੱਕ ਮਾਂ-ਪੁੱਤ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ, ਦੋਵਾਂ ਦੀ ਮੌਤ ਹੋ ਗਈ।

Read More
India

ਹੋਟਲ ‘ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ‘ਤੇ ਪਹੁੰਚੀ ਪਤਨੀ ਨੇ ਕਰ ਦਿੱਤਾ ਇਹ ਕਾਰਾ…

Agra News Video: ਪਤਨੀ ਨੇ ਆਪਣੇ ਪਤੀ ਅਤੇ ਉਸਦੀ ਪ੍ਰੇਮਿਕਾ ਨੂੰ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਹੋਟਲ ਵਿੱਚ ਕਾਫੀ ਦੇਰ ਤੱਕ ਹਾਈ ਵੋਲਟੇਜ ਦਾ ਡਰਾਮਾ ਇਸੇ ਤਰ੍ਹਾਂ ਹੁੰਦਾ ਰਿਹਾ।

Read More
International

ਜੇਲ੍ਹ ‘ਚ ਪਿਆਰ… ਹੁਣ ਤੀਜੀ ਵਾਰ ਪਿਤਾ ਬਣੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ

ਜੇਲ 'ਚ ਪਿਆਰ... ਵਕੀਲ ਨਾਲ ਹੋਇਆ ਵਿਆਹ, ਹੁਣ ਤੀਜੀ ਵਾਰ ਪਿਤਾ ਬਣੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ ਫਿਲਮੀ ਕਹਾਣੀ ਤੋਂ ਘੱਟ ਨਹੀਂ

Read More