India Punjab

ਅਕਾਲੀ ਦਲ ਵੱਲੋਂ CM ਮਾਨ ਨੂੰ ਕੱਲ੍ਹ ਦੇ ਦਿਨ ਲਈ ਖੁੱਲ੍ਹੀ ‘ਤੇ ਵੱਡੀ ਚੁਣੌਤੀ ! ਕੀ ਕਰਨਗੇ ਕਬੂਲ ?

ਦਲਜੀਤ ਸਿੰਘ ਚੀਮਾ ਨੇ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ ‘ਦ ਖ਼ਾਲਸ ਬਿਊਰੋ : ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਫੇਰੀ ‘ਤੇ ਆ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਚੁਣੌਤੀ ਦਿੱਤੀ ਗਈ ਹੈ। ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਇਲ ਜ਼ਾਮ ਲਗਾਇਆ ਕਿ

Read More
Punjab

ਦੱਸ ਲੱਖੀਆ ਥਾਣੇਦਾਰ ਚੜਿਆ ਅੜਿੱਕੇ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿ ਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਇਸੇ ਅਧੀਨ ਭ੍ਰਿ ਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਰਿਸ਼ਵਤ ਲੈਣ ਦੇ ਦੋ ਸ਼ ਵਿਚ ਐੱਸ. ਟੀ. ਐੱਫ. ਨੇ ਥਾਣਾ ਲੋਪੋਕੇ ਦੇ ਇੰਚਾਰਜ ਨੂੰ ਗ੍ਰਿਫਤਾਰ ਕੀਤਾ ਹੈ। ਦੋ ਸ਼ੀ ਐਡੀਸ਼ਨਲ ਐੱਸਐੱਚਓ

Read More
India

ਹੁਣ ਸੋਨੀਆ ਗਾਂਧੀ ਨੂੰ ਕਿਸਨੇ ਧਮ ਕਾਇਆ !’ਤੁਸੀਂ ਮੈਨੂੰ ਜਾਣ ਦੇ ਨਹੀਂ ਹੋ ਮੈਂ ਕੌਣ ਹਾਂ’!

ਅਧੀਰ ਰੰਜਨ ਚੌਧਰੀ ਦੇ ਬਿਆਨ ਨੂੰ ਲੈ ਕੇ ਪਾਰਲੀਮੈਂਟ ਵਿੱਚ ਸ਼ੁੱਕਰਵਾਰ ਨੂੰ ਵੀ ਹੰਗਾਮਾ ‘ਦ ਖ਼ਾਲਸ ਬਿਊਰੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਦੱਸਣ ਵਾਲੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੇ ਬਿਆਨ ‘ਤੇ ਬੀਜੇਪੀ ਸੋਨੀਆ ਗਾਂਧੀ ਨੂੰ ਬਖਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਬੀਜੇਪੀ ਨੇ ਸਾਫ਼ ਕਰ ਦਿੱਤਾ ਹੈ ਕਿ ਸੋਨੀਆ ਗਾਂਧੀ

Read More
Punjab

AG ਵਿਨੋਦ ਘਈ ਦੇ ਹੱਕ ‘ਚ ਨਿਤਰੀ HC ਬਾਰ ਕੌਂਸਲ, ਡਾਕਟਰੀ ਪੇਸ਼ੇ ਨਾਲ ਜੋੜ ਦੱਸੀ ਆਪਣੀ ਮਜਬੂਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਈ ਦੀ ਨਿਯੁਕਤੀ ਨੂੰ ਸਹੀ ਦੱਸਿਆ ਸੀ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ AG ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀ ਹਿਮਾਇਤ ਵਿੱਚ ਅੱਗੇ ਆਏ ਹਨ ਅਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਵੀ

Read More
Punjab

ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਲਿਆ ਦੁਬਾਰਾ ਰਿ ਮਾਂਡ ‘ਤੇ

ਮਾਮਲਾ ਫਰਾਰ ਹੋਣ ਤੋਂ ਬਾਅਦ ਆਲਟੋ ਕਾਰ ਖੋਹਣ ਦਾ ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਅੱਜ ਫਿਰ ਤੋਂ 4 ਦਿਨ ਦੇ ਪੁਲਿਸ ਰਿ ਮਾਂਡ ‘ਤੇ ਲੈ ਲਿਆ ਹੈ। ਇਹਨਾਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ

Read More
Punjab

ਹੁਣ ਤ੍ਰਿਪਤ ਬਾਜਵਾ ਦੀ ਖੁੱਲ੍ਹ ਗਈ ਫਾਈਲ ! 28 ਕਰੋੜ ਦਾ ਘੁਟਾਲਾ, 2 IAS ਵੀ ਘੇਰੇ ‘ਚ

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ‘ਦ ਖ਼ਾਲਸ ਬਿਊਰੋ : ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਫਸ ਦੇ ਹੋਏ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਵਿੱਚ 28 ਕਰੋੜ ਦੇ ਜ਼ਮੀਨ ਘੁ ਟਾਲੇ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਸਾਹਮਣੇ ਆ ਰਿਹਾ ਹੈ

Read More
Punjab

ਦਿੱਗਜ ਅਕਾਲੀ ਆਗੂ ਦੀ ਬਾਗ਼ੀ ਚਿੱਠੀ ਨਾਲ ਉੱਡੇ ਸੁਖਬੀਰ ਦੇ ਹੋਸ਼,ਪਾਰਟੀ ਬਚਾਉਣ ਲਈ ਚੱਲਿਆ ਇਹ ਦਾਅ !

ਸੁਖਬੀਰ ਬਾਦਲ ਨੇ ਪਾਰਟੀ ਦੀਆਂ ਸਾਰੀਆਂ ਇਕਾਈਆਂ ਕੀਤੀਆਂ ਭੰਗ ‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾ ਵਿੱਚ ਮਿਲੀ ਹਾਰ ਤੋਂ ਬਾਅਦ ਲਗਾਤਾਰ ਸੁਖਬੀਰ ਬਾਦਲ ‘ਤੇ ਅਸਤੀਫ਼ੇ ਦਾ ਦਬਾਅ ਵੱਧ ਰਿਹਾ ਸੀ। ਵਿਧਾਇਕ ਮਨਪ੍ਰੀਤ ਇਆਲੀ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਫਿਰ ਹੁਣ ਜਗਮੀਤ ਬਰਾੜ ਦੀ ਬਾਗ਼ੀ ਸੁਰਾਂ ਵਾਲੀ ਚਿੱਠੀ ਨੇ ਸੁਖਬੀਰ ਬਾਦਲ ਨੂੰ ਪਾਰਟੀ ਵਿੱਚ

Read More
Punjab

ਕੈਬਨਿਟ ਮੰਤਰੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਨਾ ਸਾੜੋ ਪਰਾਲੀ,ਇਸ ਵਾਰ ਸਬਸਿਡੀ ਵੀ ਦਵਾਂਗੇ ਖਾਲਸ ਬਿਊਰੋ: ਝੋਨੇ ਦੀ ਫਸਲ ਦੀ ਵਾਢੀ ਹੋਣ ਤੋਂ ਬਾਅਦ ਬਚੀ ਹੋਈ ਪਰਾਲੀ ਨੂੰ ਸਾਂਭਣ ਲਈ ਸਰਕਾਰ ਨੇ ਇੱਕ ਹੋਰ ਉਪਰਾਲਾ ਕੀਤਾ ਹੈ।ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਇਸ

Read More
India International Sports

commonwealth games : ਅੱਜ ਭਾਰਤ ਦੇ 9 ਮੁਕਾਬਲੇ, ਇੱਕ ‘ਚ ਭਾਰਤ ਦੀ ਪਾਕਿਸਤਾਨ ਨਾਲ ਟੱ ਕਰ !

commonwealth games ਵਿੱਚ 16 ਗੋਲਡ ਮੈਡਲਾਂ ਲਈ ਹੋਣਗੇ ਮੁਕਾਬਲੇ ‘ਦ ਖ਼ਾਲਸ ਬਿਊਰੋ : ਬਰਮਿੰਘਮ ਵਿੱਚ commonwealth games 2022 ਦੀ ਗਰੈਂਡ ਓਪਨਿੰਗ ਸੈਰਾਮਨੀ ਤੋਂ ਬਾਅਦ ਹੁਣ 29 ਜੁਲਾਈ ਨੂੰ ਖੇਡਾਂ ਦਾ ਆਗਾਜ਼ ਹੋਣ ਜਾ ਰਿਹਾ ਹੈ। ਪਹਿਲੇ ਦਿਨ 16 ਗੋਲਡ ਮੈਡਲਾਂ ਦੇ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਮੈਦਾਨ ਵਿੱਚ ਆਪਣਾ ਦਮ ਵਿਖਾਉਣਗੀਆਂ, ਭਾਰਤ ਦੇ ਖਿਡਾਰੀ 9

Read More
Punjab

ਹੁਸ਼ਿਆਰਪੁਰ ‘ਚ ਇੱਕ ਸਕੂਲ ਬੱਸ ਹੋਈ ਹਾਦ ਸੇ ਦਾ ਸ਼ਿ ਕਾਰ. ਇੱਕ ਬੱਚੇ ਦੀ ਮੌ ਤ

‘ਦ ਖ਼ਾਲਸ ਬਿਊਰੋ : ਸਕੂਲ ਬੱਸਾਂ ਨਾਲ ਹੋਣ ਵਾਲੇ ਹਾਦਸੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਹਾਦ ਸਾ ਹੁਸ਼ਿਆਰਪੁਰ ਦੇ ਦਸੂਹਾ ਰੋਡ ਤੋਂ ਤੋਂ ਵਾਪਰਿਆ ਹੈ ਜਿਥੇ ਇਕ ਸਕੂਲੀ ਬੱਸ ਹਾਦ ਸੇ ਦਾ ਸ਼ਿ ਕਾਰ ਹੋ ਗਈ ਤੇ ਇਸ ਹਾਦਸੇ ਵਿਚ ਇੱਕ ਬੱਚੇ ਦੀ ਮੌ ਤ ਵੀ ਹੋ ਗਈ। ਜਾਣਕਾਰੀ ਮੁਤਾਬਿਕ ਬੱਸ ਵਿੱਚ

Read More