Religion

ਨਿਥਾਵਿਆਂ ਦੀ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਹਨ, ਗੁਰੂ ਨਾਨਕ ਜੋਤੀ ਦਾ ਤੀਸਰਾ ਠਿਕਾਣਾ ਹਨ, ਤੀਜਾ ਮਹਲ ਹਨ। ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪਿੰਡ ਬਾਸਰਕੇ ਵਿੱਚ ਪਿਤਾ ਤੇਜ ਭਾਨ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਹੋਇਆ। ਮਹਾਨ ਕੋਸ਼ਕਾਰ ਭਾਈ

Read More
Punjab

ਰਾਧਾਸਵਾਮੀ ਬਿਆਸ ਮੁਖੀ ਗੁਰਿੰਦਰ ਢਿੱਲੋਂ ਹਜ਼ਾਰਾਂ ਕਰੋੜ ਰੁਪਏ ਦੀ ਹੇਰਾਫੇਰੀ ਕਾਰਨ ਵਿਵਾਦਾਂ ‘ਚ

‘ਦ ਖ਼ਾਲਸ ਬਿਊਰੋ:- ਧੋਖਾ-ਧੜੀ ਦੇ ਕਥਿਤ ਦੋਸ਼ਾਂ ਤਹਿਤ ਰਾਧਾਸਵਾਮੀ ਸਤਿਸੰਗ ਬਿਆਸ ਮੁਖੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।  ਰੈਲੀਗੇਅਰ ਫਿਨਵੈਸਟ ਲਿਮੀਟਿਡ ਵੱਲੋਂ ਰਾਧਾਸਵਾਮੀ ਸਤਿਸੰਗ ਬਿਆਸ (RSSB) ਦੇ ਪ੍ਰਮੁੱਖ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ਼ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੇਰਾ-ਫੇਰੀ ਮਾਮਲੇ ਦੇ ਵਿੱਚ FIR ਦਰਜ ਕਰਾਈ ਗਈ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ

Read More
Punjab

ਪਾਵਨ ਸਰੂਪ ਮਾਮਲਾ : ਇਕਾਂਤਵਾਸ ਖਤਮ ਹੁੰਦਿਆਂ ਸਭ ਕੁੱਝ ਸਪੱਸ਼ਟ ਕਰਾਂਗਾ – ਡਾ. ਰੂਪ ਸਿੰਘ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ SGPC ਦੇ ਮੁੱਖ ਸਕੱਤਰ ਰੂਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ- ਘਟਣ ਦੇ ਗੰਭੀਰ ਮਸਲੇ ਸਬੰਧੀ

Read More
Punjab

ਇਨਕਮ ਟੈਕਸ ਵਿਭਾਗ ਨੇ ਮੁੱਖ ਮੰਤਰੀ ਕੈਪਟਨ ‘ਤੇ ਕਸਿਆ ਸ਼ਿਕੰਜਾ, ਅਦਾਲਤ ‘ਚ ਦਾਖਲ ਕੀਤੀ ਪਟੀਸ਼ਨ

‘ਦ ਖ਼ਾਲਸ ਬਿਊਰੋ:- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਆਈਟੀ ਕੇਸਾਂ ਦੇ ਨਵੇਂ ਰਿਕਾਰਡਾਂ ਦੀ ਪੜਤਾਲ ਕਰਨ ਲਈ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਤਿੰਨ ਅਰਜ਼ੀਆਂ ਦਾਇਰ ਕੀਤੀਆਂ ਹਨ। ਇਹ ਅਰਜ਼ੀਆਂ ਈਡੀ ਨੇ 14 ਅਗਸਤ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ ਵਿਖੇ ਵਿਸ਼ੇਸ਼ ਸਰਕਾਰੀ ਵਕੀਲ

Read More
Punjab

ਪੰਜਾਬ ਦੀਆਂ ਜੇਲ੍ਹਾਂ ਖੁਦਕੁਸ਼ੀ ਮਾਮਲੇ ਵਿੱਚ ਦੂਸਰੇ ਨੰਬਰ ‘ਤੇ – NCRB

‘ਦ ਖ਼ਾਲਸ ਬਿਊਰੋ:- ਪੰਜਾਬ ਦੀਆਂ ਜੇਲ੍ਹਾਂ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ‘ਚ ਆ ਗਈਆਂ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਰਿਪੋਰਟ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਗਏ ਹਨ। 2019 ਵਿੱਚ ਕੈਦੀਆਂ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੂਜੇ ਨੰਬਰ ‘ਤੇ ਆਈਆਂ ਹਨ। ਰਿਪੋਰਟ ਵਿੱਚ

Read More
International

ਚੀਨ ਨੇ ਆਸਟ੍ਰੇਲਿਆਈ ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ, ਆਸਟ੍ਰੇਲੀਆ ਸਰਕਾਰ ਵੱਲੋਂ ਮਦਦ ਜਾਰੀ

‘ਦ ਖ਼ਾਲਸ ਬਿਊਰੋ :- ਆਸਟ੍ਰੇਲਿਆਈ ਨਿਊਜ਼ ਚੈਨਲ ‘ਚ ਕੰਮ ਕਰਦੀ ਪੱਤਰਕਾਰ ਚੇਂਗ ਲੀ, ਜਿਸ ਦਾ ਜੰਮਪਲ ਚੀਨ ਦਾ ਹੀ ਹੈ, ਨੂੰ ਚੀਨੀ ਸਰਕਾਰ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ। ‘CGTN’ ਚੀਨੀ ਕੇਂਦਰੀ ਟੈਲੀਵਿਜ਼ਨ ਦਾ ਅੰਗਰੇਜ਼ੀ ਭਾਸ਼ਾਈ ਚੈਨਲ ਹੈ। ਚੇਂਗ ਲੀ ਦੀ ਹਿਰਾਸਤ ਬਾਰੇ ਜਾਣਕਾਰੀ ਆਸਟ੍ਰੇਲੀਆ ਦੀ ਸਰਕਾਰ ਨੇ ਦਿੱਤੀ ਹੈ। ਆਸਟ੍ਰੇਲਿਆਈ ਅਧਿਕਾਰੀਆਂ ਨੇ ਵੀਡੀਓ ਲਿੰਕ ਰਾਹੀਂ

Read More
International

ਟਰੰਪ ਦਾ ਬਿਨਾਂ ਸੋਚੇ-ਸਮਝੇ ਭਾਸ਼ਨ ਦੇਣਾ ਮੁਲਕ ‘ਚ ਭੜਕਾਹਟ ਪੈਦਾ ਕਰਨਾ : ਜੋਅ ਬਿਡੇਨ

‘ਦ ਖ਼ਾਲਸ ਬਿਊਰੋ :- ਡੋਨਲਡ ਟਰੰਪ ’ਤੇ ਜੋਅ ਬਿਡੇਨ ( ਵਿਰੋਧੀ ਧਿਰ )ਵੱਲੋਂ ਅਮਰੀਕਾ ਦੀਆਂ ਕਦਰਾਂ-ਕੀਮਤਾਂ ’ਚ ਜ਼ਹਿਰ ਘੋਲਣ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ 31 ਅਗਸਤ ਨੂੰ ਹੋਏ ਮੁਜ਼ਾਹਰਿਆਂ ਨੂੰ ਸੰਬੋਧਨ ਦੌਰਾਨ ਟਰੰਪ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਟਰੰਪ ਬਿਨਾਂ ਸੋਚੇ-ਸਮਝੇ ਭਾਸ਼ਣ ਦੇ ਕੇ ਚਲੇ ਜਾਂਦੇ ਹਨ, ਜਿਸ ਮਗਰੋਂ ਹਿੰਸਾ ਭੜਕਦੀ ਹੈ ਹਾਲਾਂਕਿ

Read More
Punjab

ਮੋਗਾ ‘ਚ ਫਿਰ ਖ਼ਾਲਿਸਤਾਨੀ ਝੰਡਾ ਝੁਲਾਇਆ, ਪੁਲਿਸ ਨੂੰ ਪਈਆਂ ਭਾਜੜਾਂ

‘ਦ ਖ਼ਾਲਸ ਬਿਊਰੋ :- ਅੱਜ ਸਵੇਰੇ ਫਿਰ ਤੋਂ ਮੋਗਾ ਵਿੱਚ ਮੁੜ ਖ਼ਾਲਿਸਤਾਨੀ ਝੰਡਾ ਨਜ਼ਰ ਆਇਆ ਹੈ। ਮੋਗਾ ਦੇ ਬਾਘਾਪੁਰਾਨਾ ਤਹਿਸੀਲ ਕੰਪਲੈਕਸ ‘ਚ ਇਹ ਝੰਡਾ ਲਗਾਇਆ ਗਿਆ ਸੀ। ਇਸ ਝੰਡੇ ਨੂੰ ਗਰਾਊਂਡ ਫਲੋਰ ‘ਤੇ ਪਾਰਕਿੰਗ ਵਿੱਚ ਲਹਿਰਾਇਆ ਗਿਆ ਸੀ ਅਤੇ ਝੰਡੇ ਦੇ ਉੱਤੇ ਖ਼ਾਲਿਸਤਾਨ ਲਿਖਿਆ ਹੋਇਆ ਸੀ। ਪ੍ਰਸ਼ਾਸਨ ਨੇ ਇਸ ਝੰਡੇ ਨੂੰ ਤੁਰੰਤ ਹਟਵਾ ਦਿੱਤਾ ਹੈ

Read More
India

ਧੀ ਦੀ JEE ਪ੍ਰੀਖਿਆ ਦਿਵਾਉਣ ਖਾਤਰ ਕਿਸਾਨ ਪਿਤਾ ਨੇ 300 ਕਿਲੋਮੀਟਰ ਤੱਕ ਮੋਟਰਸਾਈਕਲ ‘ਤੇ ਤੈਅ ਕੀਤਾ ਸਫ਼ਰ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਇੱਕ ਕਿਸਾਨ ਪਿਤਾ ਨੇ ਆਪਣੀ ਧੀ ਨੂੰ JEE ਦੀ ਪ੍ਰੀਖਿਆ ਦਿਵਾਉਣ ਲਈ 300 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਨਾਲੰਦਾ ਤੋਂ ਰਾਂਚੀ ਤੱਕ ਦਾ ਸਫ਼ਰ ਕੀਤਾ।  ਧਨੰਜੈ

Read More
Punjab

ਕੋਰੋਨਾ ਨੇ ਡਰਾਏ ਵਿਦਿਆਰਥੀ, ਪਹਿਲੇ ਦਿਨ ਸਿਰਫ਼ 50 ਫੀਸਦ ਵਿਦਿਆਰਥੀਆਂ ਨੇ ਦਿੱਤੀ JEE ਪ੍ਰੀਖਿਆ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ NEET ਦੀ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ। JEE ਦੀ ਪ੍ਰੀਖਿਆ ਸਬੰਧੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਦੋ-ਦੋ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ

Read More