Punjab

ਪੰਜਾਬ ‘ਚ ਬਿਜਲੀ ਹੋਵੇਗੀ ਹੁਣ ਹੋਰ ਮਹਿੰਗੀ, ਪ੍ਰਾਈਵੇਟ ਥਰਮਲਾਂ ‘ਚ ਪ੍ਰਦੂਸ਼ਨ ਨਿਪਟਾਰੇ ਲਈ ਵਿਦੇਸ਼ੋ ਮੰਗਵਾਇਆ ਜਾਵੇਗਾ ਇਹ ਉਪਕਰਨ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਦਿਨੋਂ-ਦਿਨ ਬਿਜਲੀ ਮਹਿੰਗੀ ਹੋ ਰਹੀ ਹੈ। ਜਿਸ ਦਾ ਕਾਰਨ ਸੂਬੇ ‘ਚ ਲੱਗੇ ਪ੍ਰਾਈਵੇਟ ਥਰਮਲਾਂ ਦੇ ਪ੍ਰਦੂਸ਼ਣ ਹਨ। ਇਨ੍ਹਾਂ ਥਰਮਲਾਂ ਤੋਂ ਬਣਦੇ ਪ੍ਰਦੂਸ਼ਨ ‘ਚ ਸੁਧਾਰ ਲਿਆਉਣ ਲਈ ਪਾਵਰਕੌਮ ਤਕਰੀਬਨ ਅੱਠ ਹਜ਼ਾਰ ਕਰੋੜ ਦਾ ਬੋਝ ਵੀ ਹੁਣ ਚੁੱਕੇਗੀ, ਜਿਸ ਨਾਲ ਪੰਜਾਬ ’ਚ ਬਿਜਲੀ ਹੋਰ ਮਹਿੰਗੀ ਹੋਵੇਗੀ। ਜਿਸ ਦਾ ਖਾਮਿਆਜ਼ਾ ਪੰਜਾਬ ਦੇ

Read More
India

ਜੰਮੂ-ਕਸ਼ਮੀਰ ‘ਚ ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਦਿੱਤੀ ਪ੍ਰਵਾਨਗੀ, ਬਿੱਲ ‘ਚ ਪੰਜਾਬੀ ਭਾਸ਼ਾ ਨੂੰ ਨਾ ਰੱਖਣ ‘ਤੇ ਘੱਟ ਗਿਣਤੀ ਦੇ ਲੋਕਾਂ ਨੇ ਜਤਾਈ ਨਰਾਜ਼ਗੀ

‘ਦ ਖ਼ਾਲਸ ਬਿਊਰੋ :- ਜੰਮੂ ਤੇ ਕਸ਼ਮੀਰ ‘ਚ ਕਸ਼ਮੀਰੀ, ਡੋਗਰੀ ਦੇ ਨਾਲ-ਨਾਲ ਹੁਣ ਹਿੰਦੀ ਨੂੰ ਵੀ ਸਰਕਾਰੀ ਭਾਸ਼ਾ ਵਜੋਂ ਮਾਨਤਾ ਮਿਲ ਗਈ ਹੈ। ਇਸ ਦੀ ਪੁਸ਼ਟੀ ਕੇਂਦਰੀ ਕੈਬਨਿਟ ਮੰਤਰੀ ਪ੍ਰਕਾਸ਼ ਜਾਵੜੇਕਰ ਨੇ 2 ਸਤੰਬਰ ਨੂੰ ਕੀਤੀ ਹੈ। ਜਾਵੇੜਕਰ ਨੇ ਕਿਹਾ ਸੀ ਕਿ ‘ਜੰਮੂ ਤੇ ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿੱਲ 2020’ ਸੰਸਦ ਦੇ ਮੌਨਸੂਨ ਸੈਸ਼ਨ ’ਚ ਲਿਆਂਦਾ

Read More
India

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ ਸ਼ੁਰੂ, ਰਿਹਾਇਸ਼, ਲੰਗਰ ਸਣੇ ਮੈਡੀਕਲ ਸਹੂਲਤਾਂ ਦੇ ਕੀਤੇ ਪ੍ਰਬੰਧ, ਯਾਤਰੀਆਂ ਕੋਲ ਕੋਰੋਨਾ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ

‘ਦ ਖ਼ਾਲਸ ਬਿਊਰੋ :-  ਸਲਾਨਾ ਹੋਣ ਵਾਲੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਤਿੰਨ ਮਹੀਨੇ ਤੱਕ ਬੰਦ ਰਹੀ, ਪਰ ਹੁਣ ਇਹ ਯਾਤਰਾ ਮੁੜ 4 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ। ਇਹ ਯਾਤਰਾ ਲਗਪਗ ਇੱਕ ਮਹੀਨਾ ਚੱਲੇਗੀ। ਗੁਰਦੁਆਰਾ ਗੋਬਿੰਦਘਾਟ ਵਿਖੇ 1 ਸਤੰਬਰ ਤੋਂ ਅਖੰਡ ਪਾਠ ਆਰੰਭ ਕੀਤੇ ਗਏ ਸਨ। ਸਿੱਖ ਪ੍ਰਬੰਧਕਾਂ ਨੇ

Read More
Punjab

ਖੇਤੀ ਬਿਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ, 7 ਸੰਤਬਰ ਜੇਲ੍ਹ ਭਰੋ ਮੋਰਚੇ ਦੀ ਸ਼ੁਰੂਆਤ

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ 2 ਸਤੰਬਰ ਨੂੰ ਖੇਤੀ ਬਿੱਲਾਂ ਖ਼ਿਲਾਫ਼ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਦਿਆਂ ਪੁਤਲੇ ਫੂਕੇ ਗਏ, ਜਿਸ ਨਾਲ ਸੜਕੀ ਆਵਾਜਾਈ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਜਥੇਬੰਦੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੱਧੇਰ ਨੇ ਦੱਸਿਆ ਕਿ 7 ਸਤੰਬਰ ਤੋਂ ਜੇਲ੍ਹ ਭਰੋ ਮੋਰਚੇ ਸ਼ੁਰੂ ਕੀਤੇ ਜਾ

Read More
Punjab

ਵਜ਼ੀਫਾ ਘੁਟਾਲਿਆ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕੱਢੇ ਗਏ ਰੋਸ ਪ੍ਰਦਰਸ਼ਨ, ਧਰਮਸੋਤ ਦੇ ਫੂਕੇ ਪੁਤਲੇ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਦਲਿਤ ਵਿਦਿਆਰਥੀਆਂ ਦੇ ਵਜ਼ੀਫਾ ਰਾਸ਼ੀ ‘ਚ ਹੋਏ ਬਹੁ ਕਰੋੜੀ ਘੁਟਾਲੇ ਦੇ ਮਾਮਲੇ ‘ਚ ਬਠਿੰਡਾ ਵਿਖੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਕੋਟ ਸ਼ਮੀਰ, ਦਿਹਾਤੀ ਪ੍ਰਧਾਨ ਗਰਦੌਰ ਸਿੰਘ ਦੀ ਅਗਵਾਈ ‘ਚ ਯੂਥ ਵਰਕਰਾਂ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਕੋਲ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਉਨ੍ਹਾਂ ਮੰਤਰੀ ਸਾਧੂ

Read More
Punjab

ਜਲ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੈਪਟਨ ਦੀ ਰਿਹਾਇਸ਼ ਦਾ ਘਿਰਾਓ, ਪੁਲਿਸ ਨੇ ਸੰਘਰਸ਼ਕਾਰੀਆਂ ‘ਤੇ ਵਰ੍ਹਾਈਆਂ ਡਾਂਗਾ, 25 ਗ੍ਰਿਫ਼ਤਾਰ

‘ਦ ਖ਼ਾਲਸ ਬਿਊਰੋ :- ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ‘ਚ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮਾਸਟਰ ਮੋਟੀਵੇਟਰਾਂ ਵੱਲੋਂ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲੀਸ ਵੱਲੋਂ ਇਸ ਜਥੇਬੰਦੀ ‘ਤੇ ਲਾਠੀਚਾਰਜ ਕੀਤਾ ਗਿਆ। ਪੁਲਿਸ ਨੇ 25 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ

Read More
Human Rights India

ਭਾਰਤ-ਨੇਪਾਲ ਦਾ ਧੀ-ਰੋਟੀ ਦਾ ਰਿਸ਼ਤਾ, ਫਿਰ ਕਿਉਂ ਦੋਵਾਂ ਦੇਸ਼ਾਂ ਵਿਚਾਲੇ ਹੈ ਤਣਾਅ, ਪੜ੍ਹੋਂ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ :- ਭਾਰਤ ਤੇ ਨੇਪਾਲ ਦੁਨੀਆ ਦੇ ਦੋ ਅਜੀਹੇ ਦੇਸ਼ ਹਨ, ਜਿਨ੍ਹਾਂ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ ਨਾ ਸਿਰਫ ਧਾਰਮਿਕ ਸਮਾਨਤਾ ਹੈ ਬਲਕਿ ਸਭਿਆਚਾਰਕ ਸਮਾਨਤਾ ਵੀ ਹੈ। ਜੇ ਅਸੀਂ ਹਿੰਦੀ ਤੇ ਨੇਪਾਲੀ ਭਾਸ਼ਾ ਨੂੰ ਵੇਖੀਏ ਤਾਂ ਇਨ੍ਹਾਂ ਦੀ ਸ਼ਬਦਾਵਲੀ ਵੀ ਇਕੋ ਹੈ। ਜਿਸ ਨੂੰ ਪੜ੍ਹਨਾ ਕਾਫੀ ਹੱਦ ਤੱਕ ਸੌਖਾ

Read More
Punjab

ਭਾਈ ਦਾਦੂਵਾਲ ਨੂੰ ਹੋਇਆ ਕਰੋਨਾ, ਸੰਪਰਕ ‘ਚ ਆਉਣ ਵਾਲੀਆਂ ਸੰਗਤਾਂ ਨੂੰ ਟੈਸਟ ਕਰਾਉਣ ਦੀ ਕੀਤੀ ਅਪੀਲ

ਦ ਖ਼ਾਲਸ ਬਿਊਰੋਂ:-  ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਬਲਜੀਤ ਸਿੰਘ ਦਾਦੂਵਾਲ ਦੇ ਜਥੇ ਦੇ 21 ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਗੁਰਦੁਆਰਾ ਗ੍ਰੰਥਸਰ ਸਾਹਿਬ ਨੂੰ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ। ਬਲਜੀਤ ਸਿੰਘ ਦਾਦੂਵਾਲ ਤੇ ਉਨ੍ਹਾਂ ਦੇ ਜਥੇ ਨੂੰ ਸਿਰਸਾ ਦੇ ਗੁਰਦੁਆਰਾ

Read More
India

ਸੁਪਰੀਮ ਕੋਰਟ ਨੇ ਬੈਂਕ ਕਰਜ਼ਦਾਰਾਂ ਨੂੰ ਦਿੱਤੀ ਰਾਹਤ, ਕੋਰੋਨਾ ਸੰਕਟ ‘ਚ ਕਰਜ਼ਦਾਰਾਂ ਨੂੰ ਨਹੀਂ ਦਿੱਤੀ ਜਵੇਗੀ ਵਿਆਜ ‘ਤੇ ਵਿਆਜ ਲਾਉਣ ਦੀ ਸਜ਼ਾ

‘ਦ ਖ਼ਾਲਸ ਬਿਊਰੋ :-  ਬੈਂਕ ਕਰਜ਼ਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ 2 ਸੰਤਬਰ ਨੂੰ ਕਿਹਾ ਕਿ ਬੈਂਕ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਸੁਤੰਤਰ ਹਨ, ਪਰ ਉਹ ਕੋਵਿਡ -19 ਮਹਾਂਮਾਰੀ ਵਿਚਾਲੇ ਕਿਸ਼ਤਾਂ ਨੂੰ ਮੁਲਤਵੀ ਕਰਨ ਦੀ ਯੋਜਨਾ ਤਹਿਤ ਇਮਾਨਦਾਰ ਕਰਜ਼ਦਾਰਾਂ ਨੂੰ EMI ਭੁਗਤਾਨ ਟਾਲਣ ‘ਤੇ ਵਿਆਜ ’ਤੇ ਵਿਆਜ ਲਾਉਣ ਦੀ ਸਜ਼ਾ ਨਹੀਂ ਦੇ ਸਕਦੇ।

Read More
India International

ਹੁਣ ਕੀ ਬਣੇਗਾ PUBG ਪ੍ਰੇਮੀਆਂ ਦਾ, ਭਾਰਤ ਨੇ 118 ਹੋਰ ਚੀਨੀ ਐਪਸ ਕੀਤੀਆਂ ਬੈਨ

‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਵਿੱਚ PUBG ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ। PUBG ਤੋਂ ਇਲਾਵਾ

Read More