ਪਟਿਆਲਾ ਜੇਲ੍ਹ ‘ਤੋਂ ਹਵਾਲਾਤੀ ਹੋਇਆ ਫਰਾਰ,ਕੰਧ ਟੱਪ ਕੇ ਭੱਜਿਆ
ਖਾਲਸ ਬਿਊਰੋ:ਪਟਿਆਲਾ ਕੇਂਦਰੀ ਜੇਲ੍ਹ ਵਿੱਚੋਂ ਇੱਕ ਕੈ ਦੀ ਫ ਰਾਰ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਪੁਲਿਸ ਨੂੰ ਭਿਣਕ ਤੱਕ ਨਹੀਂ ਪਈ। ਇਸ ਕੈਦੀ ਦੀ ਪਛਾਣ ਮਨਿੰਦਰ ਸਿੰਘ ਉਰਫ਼ ਗੋਨਾ ਵਜੋਂ ਹੋਈ ਹੈ ਤੇ ਇਹ ਵਿਅਕਤੀ ਇੱਕ ਕੇਸ ਕਾਰਨ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ।ਇਸ ਨੂੰ ਅਦਾਲਤ ਵਿੱਚ ਪੇਸ਼

AAP ਦੀਆਂ ਮੁਫਤ ਰਿਉੜੀਆਂ ਨਾਲ ਕਿਸ ਨੂੰ ਖ਼ ਤਰਾ ? PM ਮੋਦੀ,ਅਰਥਚਾਰਾ ਜਾਂ ਜਨਤਾ ? ਚੀਫ ਜਸਟਿਸ ਨੇ 2 ਕਿੱਸੇ ਸੁਣਾਏ
ਫ੍ਰੀ ਰਿਊੜੀਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਸੁਝਾਅ ਮੰਗਿਆ ਹੈ ਬਿਊਰੋ ਰਿਪੋਰਟ : Freebies, ਸਿਆਸੀ ਰਿਉੜੀਆਂ ਇਹ ਭਾਵੇਂ 2 ਸ਼ਬਦ ਨੇ ਪਰ ਇਸ ਦੇ ਅਰਥ ਇੱਕ ਹੀ ਹਨ, ਯਾਨਿ ਫ੍ਰੀ ਵਿੱਚ ਜਨਤਾ ਨੂੰ ਸਹੂਲਤਾਂ ਦੇਣਾ। ਇਸ ਵੇਲੇ ਇਹ ਦੋਵੇਂ ਸ਼ਬਦ ਪੂਰੇ ਦੇਸ਼ ਦੀ ਸਿਆਸਤ ਦਾ ਕੇਂਦਰ ਬਿੰਦੂ ਬਣ ਗਏ ਹਨ। ਆਮ