International Punjab

ਦੋਸਤੀ ਬਣੀ ਮਿਸਾਲ : ਭੂਚਾਲ ਆਉਣ ‘ਤੇ ਜ਼ਖਮੀ ਮਿੱਤਰ ਨੂੰ ਪਿੱਠ ‘ਤੇ ਚੁੱਕ ਭੱਜਿਆ, Video

ਵਾਇਰਲ ਵੀਡੀਓ ਵਿੱਚ ਇੱਕ ਵਿਦਿਆਰਥੀ ਭੂਚਾਲ ਦੌਰਾਨ ਆਪਣੇ ਜ਼ਖਮੀ ਦੋਸਤ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਦਿਖਾਈ ਦੇ ਰਿਹਾ ਹੈ।

Read More
Punjab

‘ਭਗਵੰਤ ਮਾਨ ਜੀ, ਕਿਰਪਾ ਕਰਕੇ ਸਰਾਰੀ ਨੂੰ ਬਰਖ਼ਾਸਤ ਕਰੋ’, CM ਮਾਨ ਨੂੰ ਕਿਸਨੇ ਕੀਤੀ ਅਪੀਲ

ਖਹਿਰਾ ਨੇ ਆਪ ਪਾਰਟੀ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਵੀ ਮੰਤਰੀ, ਸਿਆਸੀ ਲੀਡਰ ਨੇ ਇੱਦਾਂ ਦੀ ਕੋਝੀ ਚਾਲ ਨਹੀਂ ਚੱਲੀ, ਜਿਵੇਂ ਆਪ ਦੇ ਮੰਤਰੀ ਨੇ ਚੱਲੀ ਹੈ। ਇਸ ਤਰ੍ਹਾਂ ਪੈਸੇ ਮੰਗਣ ਵਰਗੀ ਵੱਡੀ ਬਦਮਾਸ਼ੀ ਮੈਂ ਕਦੇ ਨਹੀਂ ਵੇਖੀ।

Read More
Punjab

ਪੰਜਾਬ ਸਰਕਾਰ ਨੂੰ ਹਾਈਕੋਰਟ ਤੋ ਝਟਕਾ, ਘਰ-ਘਰ ਆਟਾ ਵੰਡਣ ਦੀ ਸਕੀਮ ‘ਤੇ ਲਾਈ ਰੋਕ

ਯੂਨੀਅਨ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਮੁਤਾਬਿਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕੋਰਟ ਨੇ ਘਰ-ਘਰ ਆਟਾ-ਦਾਲ ਵੰਡਣ ਦੀ ਸਕੀਮ ਉੱਤੇ ਰੋਕ ਲਾ ਦਿੱਤੀ ਹੈ।

Read More
Punjab Religion

ਪਾਖੰਡੀ ਪਾਦਰੀ ਦੇ ਕਾਰੇ ਦਾ 9 ਮਹੀਨਿਆਂ ਤੋਂ ਸ਼ਿਕਾਰ ਹੋ ਰਹੀ ਸੀ ਬੱਚੀ, ਹੁਣ ਰੋ-ਰੋ ਕੇ ਪਰਿਵਾਰ ਦਾ ਹੋ ਰਿਹਾ ਬੁਰਾ ਹਾਲ

ਮਾਪਿਆਂ ਦੇ ਦੱਸਣ ਮੁਤਾਬਕ ਚਰਚ ਵਾਲਿਆਂ ਵੱਲੋਂ ਉਨ੍ਹਾਂ ਕੋਲੋਂ ਕਦੇ 15,000 ਰੁਪਏ ਤੇ ਕਦੇ 50,000 ਰੁਪਏ ਮੰਗੇ ਗਏ। ਮ੍ਰਿਤਕ ਬੱਚੀ ਦਾ ਨਾਂ ਤਨੀਸ਼ਾ ਸੀ।

Read More
India

1984 ਸਿੱਖ ਕਤਲੇਆਮ : ਦਿੱਲੀ ਹਾਈ ਕੋਰਟ ਨੇ ਕੀਤੀ ਵੱਡੀ ਟਿੱਪਣੀ

ਦਿੱਲੀ : 1984 ਸਿੱਖ ਕਤਲੇਆਮ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਦੰਗਿਆਂ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਤੇ ਦੇਸ਼ ਅਜੇ ਵੀ ਇਸ ਕਤਲੇਆਮ ਦਾ ਸੰਤਾਪ ਝੱਲ ਰਿਹਾ ਹੈ। ਹਾਈਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਕਿਹਾ ਹੈ ਕਿ  ਅਧਿਕਾਰੀ ਵੱਧ ਉਮਰ ਦਾ

Read More
India

Ayodhya: 1800 ਕਰੋੜ ਰੁਪਏ ਵਿੱਚ ਬਣੇਗਾ ‘ਰਾਮ ਮੰਦਰ’, ਟਰੱਸਟ ਦੀ ਮੀਟਿੰਗ ‘ਚ ਅਹਿਮ ਖੁਲਾਸੇ

ਅੰਦਾਜ਼ਾ ਲਗਾਇਆ ਗਿਆ ਸੀ ਕਿ ਇਸ ਦੀ ਲਾਗਤ 400 ਕਰੋੜ ਆ ਸਕਦੀ ਹੈ, ਪਰ 18 ਮਹੀਨਿਆਂ ਬਾਅਦ ਹੁਣ ਇਸ ਦੀ ਲਾਗਤ 1800 ਕਰੋੜ ਹੋ ਸਕਦੀ ਹੈ।

Read More
India

SI ਭਰਤੀ ਘੁਟਾਲਾ : ਜੰਮੂ-ਕਸ਼ਮੀਰ ‘ਚ 33 ਟਿਕਾਣਿਆਂ ‘ਤੇ ਛਾਪੇਮਾਰੀ

ਜੰਮੂ-ਕਸ਼ਮੀਰ ਪੁਲਿਸ, ਡੀਐਸਪੀ ਅਤੇ ਸੀਆਰਪੀਐਫ ਦੇ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿੱਚ ਜੰਮੂ-ਕਸ਼ਮੀਰ ਐਸਐਸਬੀ ਪ੍ਰੀਖਿਆ ਨਾਲ ਜੁੜੇ ਅਧਿਕਾਰੀ ਖਾਲਿਦ ਜਹਾਂਗੀਰ ਅਤੇ ਅਸ਼ੋਕ ਕੁਮਾਰ ਦਾ ਕੰਪਲੈਕਸ ਵੀ ਸ਼ਾਮਲ ਹੈ।

Read More
Punjab

ਸੂਬਾ ਸਰਕਾਰ ਨੇ ਮੰਗਿਆ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ

ਚੀਮਾ ਨੇ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ‘ ਨਾਲ ਸੁਖਾਵੇਂ ਮਾਹੌਲ ‘ਚ ਹੋਈ ਮੀਟਿੰਗ ਦੌਰਾਨ ਮੋਰਚੇ ਦੇ ਨੁਮਾਇੰਦਿਆਂ ਵੱਲੋਂ ਉਠਾਏ ਮੁੱਦਿਆਂ ਅਤੇ ਮੰਗਾਂ ਸਬੰਧੀ ਮੌਕੇ ‘ਤੇ ਹੀ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਜਲਦੀ ਤੋਂ ਜਲਦੀ ਢੁੱਕਵੇਂ ਹੱਲ ਲਈ ਕੰਮ ਕੀਤਾ ਜਾ ਸਕੇ।

Read More
International

ਪਤਨੀ ਦਾ ਹੱਥ ਲੱਗਦੇ ਹੀ ਜਿਊਂਦਾ ਹੋ ਗਿਆ ਪਤੀ, ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ

ਡੋਨੇਸ਼ਨ ਦੇ ਲਈ ਉਨ੍ਹਾਂ ਦੇ ਸਰੀਰ ਦੇ ਅੰਗ ਕੱਢਣ ਦਾ ਕੰਮ ਸ਼ੁਰੂ ਹੋਣ ਹੀ ਵਾਲਾ ਸੀ ਕਿ ਮ੍ਰਿਤਕ ਵਿਅਕਤੀ ਨੇ ਅਚਾਨਕ ਪੈਰ ਹਿਲਾਇਆ।

Read More