ਮਾਂ ਨੇ ਆਪਣੇ ਮਾਸੂਮ ਬੱਚਿਆਂ ਨਾਲ ਕੀਤਾ ਇਹ ਕਾਰਾ , ਬਾਅਦ ‘ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ ਨਲਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ ਨਲਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
‘ਦ ਖ਼ਾਲਸ ਬਿਊਰੋ : ਹੁਣ ਰਾਜਪਾਲ ਵੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆ ਕਰਨਗੇ। ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਹੁਣ ਰਾਜਪਾਲਾਂ ਨੂੰ ਵੀ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਹੋਣਗੀਆਂ। ਦੈਨਿਕ ਭਾਸਕਰ ਦੀ ਖਬਰ ਮੁਤਾਬਕ ਇਸ ਲਈ ਕੋਈ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ। ਇਸ ਦੀ ਸ਼ੁਰੂਆਤ ਗੋਆ ਤੋਂ ਹੋਈ
ਅਸਾਮ ਦੇ ਪੱਛਮੀ ਕਾਰਬੀ ਐਂਗਲੌਂਗ ਜ਼ਿਲ੍ਹੇ ’ਚ ਮੇਘਾਲਿਆ ਦੇ ਕੁਝ ਪਿੰਡ ਵਾਸੀਆਂ ਨੇ ਮੰਗਲਵਾਰ ਦੇਰ ਰਾਤ ਜੰਗਲਾਤ ਵਿਭਾਗ ਦਾ ਦਫ਼ਤਰ ਸਾੜ ਦਿੱਤਾ।
ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿਚਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਮੋਗਾ ਪੁਲੀਸ ਇੱਕ ਗੈਂਗਸਟਰ ਦੇ ਫ਼ਰਜ਼ੀ ਪਤੇ ’ਤੇ ਬਣੇ ਅਸਲਾ ਲਾਇਸੈਂਸ ਨੂੰ ਜਾਇਜ਼ ਕਰਾਰ ਦੇਣ ਕਰਕੇ ਸਵਾਲਾਂ ਦੇ ਘੇਰੇ ’ਚ ਆ ਗਈ ਹੈ।
Harbhajan Singh-ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਆਸ਼ੀਸ਼ ਨਹਿਰਾ ਵਰਗਾ ਵਿਅਕਤੀ ਭਾਰਤ ਦੀ ਟੀ-20 ਕੋਚਿੰਗ ਪ੍ਰਣਾਲੀ ਦਾ ਹਿੱਸਾ ਹੋਣਾ ਚਾਹੀਦਾ ਹੈ
ਸੁਖਬੀਰ ਬਾਦਲ ਨੇ ਕਿਹਾ ਕਿ ‘ਰੰਗਲੇ ਪੰਜਾਬ’ ਦੇ ਦਾਅਵਿਆਂ ਨਾਲ ਬਣੀ ‘ਆਪ’ ਸਰਕਾਰ ਤੋਂ ਪੰਜਾਬ ਦੀ ਜਨਤਾ ਸਿਰਫ਼ ਛੇ ਮਹੀਨੇ ’ਚ ਦੁਖੀ ਹੋ ਚੁੱਕੀ ਹੈ।
ਪਾਣੀ ਨਾ ਲੈਣ ਦੇ ਮੁੱਦੇ ’ਤੇ ਜਦੋਂ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖਤੀ ਤੌਰ ’ਤੇ ਇਨਕਾਰ ਕਰਨ ਲਈ ਕਿਹਾ ਤਾਂ ਸੁਚੇਤ ਹੁੰਦਿਆਂ ਹਰਿਆਣਾ ਸਰਕਾਰ ਨੇ ਤੁਰੰਤ ਪਾਣੀ ਲੈਣ ਲਈ ਹਾਮੀ ਭਰ ਦਿੱਤੀ।
ਰਿਕਾਰਡ ਦੇ ਮੁਤਾਬਕ 64 ਹਜ਼ਾਰ 878 ਸੜਕਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਦਕਿ ਸੜਕਾਂ ਦੀ ਅਸਲ ਲੰਬਾਈ 64 ਹਜ਼ਾਰ 340 ਕਿਲੋਮੀਟਰ ਹੈ।
Gujarat Election 2022-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ।