ਬਿਹਾਰ: ਮਹਿਲਾ DSP ਨੇ ਬੇਰੁਜ਼ਗਾਰ ਪਤੀ ਨੂੰ ਪਹਿਨਾਈ IPS ਦੀ ਵਰਦੀ, ਹੋਈ ਵੱਡੀ ਕਾਰਵਾਈ
ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਸਾਲ 2021 ਵਿੱਚ ਸਾਹਮਣੇ ਆਇਆ ਸੀ। ਭਾਗਲਪੁਰ 'ਚ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਡੀਐੱਸਪੀ ਰੇਸ਼ੂ ਕ੍ਰਿਸ਼ਨਾ 'ਤੇ ਆਪਣੇ ਪਤੀ ਨੂੰ ਫਰਜ਼ੀ ਆਈਪੀਐਸ ਬਣਾਉਣ ਦਾ ਦੋਸ਼ ਸੀ।
