Punjab

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 28 ਨੂੰ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 28 ਜੁਲਾਈ ਨੂੰ ਬੁਲਾਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ 28 ਜੁਲਾਈ ਨੂੰ ਸਵੇਰੇ 11 ਵਜੇ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫੈਸਲਿਆਂ ਉੱਪਰ ਮੋਹਰ ਲੱਗ ਸਕਦੀ ਹੈ। ਦੱਸ ਦਈਏ ਕਿ ਆਮ ਆਦਮੀ

Read More
Punjab

ਪੰਜਾਬ ਦੀਆਂ ਜੇਲ੍ਹਾਂ ‘ਚ ਕੈ ਦੀ ਨ ਸ਼ੇ ਦੇ ਆਦੀ, ਡੋਪ ਟੈਸਟਾਂ ਰਾਹੀਂ ਹੋਇਆ ਖੁਲਾਸਾ

‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿ ਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਡੋਪ ਟੈਸਟ ਹੋਣੇ ਸ਼ੁਰੂ ਹੋ ਗਏ  ਹਨ। ਪਹਿਲੇ ਪੜਾਅ ਵਿੱਚ ਨਾਭਾ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਫਾਜ਼ਿਲਕਾ, ਹੁਸ਼ਿਆਰਪੁਰ ਦੀਆਂ ਜੇ ਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕੀਤੇ ਗਏ ਹਨ। ਅੰਮ੍ਰਿਤਸਰ ਤੋਂ ਬਾਅਦ ਸ਼ਨੀਵਾਰ

Read More
India

ਅਜ਼ਾਦ ਭਾਰਤ ‘ਚ ਜਨਮੀ ਪਹਿਲੀ ਰਾਸ਼ਟਰਪਤੀ ਵੱਜੋਂ ਦ੍ਰੌਪਤੀ ਮੁਰਮੂ ਨੇ ਸਹੁੰ ਚੁੱਕੀ, ਹੁਣ ਤੱਕ 10 ਰਾਸ਼ਟਰਪਤੀ ਨੇ 25 ਜੁਲਾਈ ਨੂੰ ਚੁੱਕੀ ਸਹੁੰ

ਸੁਪਰੀਮ ਕੋਰਟ ਚੀਫ਼ ਜਸਟਿਸ NV ਰਮਨਾ ਨੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੂੰ ਸਹੁੰ ਚੁਕਾਈ ‘ਦ ਖ਼ਾਲਸ ਬਿਊਰੋ : ਭਾਰਤ ਨੂੰ ਆਪਣਾ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ NV ਰਮਨਾ ਨੇ ਦ੍ਰੌਪਤੀ ਮੁਰਮੂ ਨੂੰ 15ਵੇਂ ਰਾਸ਼ਟਰਪਤੀ ਦੀ ਸਹੁੰ ਚੁਕਾਈ । ਇਸ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੇ ਆਪਣੇ ਸਭ ਤੋਂ ਪਹਿਲਾਂ ਭਾਸ਼ਣ ਵਿੱਚ

Read More
India International Punjab

Canada ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ, 50% Student visa ਰੱਦ,ਜਾਣੋ ਵਜ੍ਹਾ

ਕੋਵਿਡ ਦੌਰਾਨ ਕੈਨੇਡਾ ਵਿੱਚ ਵੀਜ਼ਾ ਰਿਜੈਕਸ਼ਨ ਰੇਟ 15 ਫੀਸਦੀ ਸੀ ‘ਦ ਖ਼ਾਲਸ ਬਿਊਰੋ : ਕੈਨੇਡਾ ਪੰਜਾਬੀਆਂ ਦਾ ਦੂਜਾ ਘਰ ਬਣ ਚੁੱਕਾ ਹੈ, ਪਹਿਲਾਂ ਇੰਗਲੈਂਡ ਨੂੰ ਪੰਜਾਬੀਆਂ ਦੀ ਸਭ ਤੋਂ ਮੰਨਪਸੰਦ ਥਾਂ ਮੰਨਿਆ ਜਾਂਦਾ ਸੀ ਪਰ ਕੈਨੇਡਾ ਵਿੱਚ ਸਿੱਖਿਆ ਅਤੇ ਨੌਕਰੀ ਦੇ ਵੱਧ ਮੌਕੇ ਹੋਣ ਦੀ ਵਜ੍ਹਾ ਕਰਕੇ ਪਿਛਲੇ 1 ਦਹਾਕੇ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ

Read More
Punjab

ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਨੰਗੇ ਧੜ ਪ੍ਰਦਰਸ਼ਨ ! ਇਸ ਖ਼ਤਰੇ ਤੋਂ ਕੀਤਾ ਅਗਾਹ

‘ਦ ਖ਼ਾਲਸ ਬਿਊਰੋ : ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਵੱਲਾ ਅਮ੍ਰਿਤਸਰ ਸਮੇਤ 11 ਥਾਵਾਂ ‘ਤੇ ਪ੍ਰਦਸ਼ਨ ਚੱਲ ਰਿਹਾ ਹੈ। ਮੋਰਚੇ ਦੇ ਚੌਥੇ ਦਿਨ ਕਿਸਾਨਾਂ ਮਜਦੂਰਾਂ ਨੇ ਸਰਕਾਰਾਂ ਖਿਲਾਫ ਨੰਗੇ ਧੜ ਹੋ ਕੇ ਪ੍ਰਦ ਰਸ਼ਨ ਕੀਤਾ । ਕਾਰਪੋਰੇਟ ਵੱਲੋਂ ਪਾਣੀਆਂ ‘ਤੇ ਹਮ ਲੇ ਦੇ ਵਿਰੁੱਧ ਲੱਗੇ ਇਸ ਮੋਰਚੇ ਵਿਚ ਬੀਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ

Read More
India Punjab

ਕੀ ਪੰਜਾਬ ‘ਚ ਵੀ ਦਿੱਲੀ ਵਾਲੀ ਸ਼ ਰਾਬ ਨੀਤੀ ਲਾਗੂ ਹੋਵੇਗੀ ? 27 ਫੀਸਦੀ ਵੱਧ ਕਮਾਈ ਹੋਈ ਪਰ CBI ਪਿੱਛੇ ਪਈ

ਦਿੱਲੀ ਦੇ LG ਵੱਲੋਂ ਸ਼ਰਾਬ ਨੀਤੀ ਦੀ ਜਾਂਚ ਲਈ CBI ਦੀ ਸਿਫਾਰਿਸ਼ ਕੀਤੀ ‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪ ਸੁਪ੍ਰੀਮੋ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਨਵੀਂ ਮਾਇਨਿੰਗ ਅਤੇ ਸ਼ ਰਾਬ ਦੀ ਐਕਸਾਇਜ਼ ਪੋਲਿਸੀ ਦੇ ਜ਼ਰੀਏ ਪੰਜਾਬ ਦਾ ਖ਼ਜ਼ਾਨਾ ਭਰਨ ਦਾ ਐਲਾਨ ਕੀਤਾ ਸੀ। ਨਵੀਂ ਮਾਇਨਿੰਗ ਪਾਲਿਸੀ ਨੂੰ ਲੈ ਕੇ ਵਿਰੋਧੀ ਧਿਰ

Read More
Punjab

ਅਮਨ ਅਰੋੜਾ ਨੇ ਗੈਂ ਗਸਟਰਾਂ ਨੂੰ ਦਿੱਤੀ ਚਿਤਾਵਨੀ

ਪੰਜਾਬ ਪੁਲਿਸ ਨੇ ਇਕ ਮਹੀਨੇ ‘ਚ 90 ਗੈਂ ਗਸਟਰ ਫੜੇ ‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗੈਂ ਗਸਟਰਾਂ ਨੂੰ ਲੈ ਕੇ ਕਾਫੀ ਸਖਤ ਨਜ਼ਰ ਆ ਰਹੀ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਗੈਂ ਗਸਟਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਹੁਣ ਉਹ ਗਲਤ ਰਸਤਾ ਛੱਡ ਦੇਣ। ਚੰਡੀਗੜ੍ਹ ‘ਚ

Read More
India

ਸਰਕਾਰ LPG ਤੋਂ ਸਬਸਿਡੀ ਵਾਲੀ ਗੈਸ ਕੱਢਣ ਜਾ ਰਹੀ ਹੈ ! ਗਾਹਕਾਂ ਜੇਬ੍ਹ ਹੋਵੇਗੀ ਢਿੱਲੀ

ਪੈਟਰੋਲੀਅਮ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਸਬਸਿਡੀ ਖ਼ਤਮ ਕਰਨ ਤੇ ਜਲਦ ਸਰਕਾਰ ਫੈਸਲਾ ਲਏਗੀ ‘ਦ ਖ਼ਾਲਸ ਬਿਊਰੋ : ਹਰ ਮਹੀਨੇ ਪੈਟਰੋਲੀਅਮ ਕੰਪਨੀਆਂ 2 ਵਾਰ LPG ਦੀ ਕੀਮਤ ਰਿਵਿਊ ਕਰਦੀ ਹੈ, ਮਹੀਨੇ ਦੇ ਪਹਿਲੀ ਤਰੀਕ ਜਾਂ ਫਿਰ 15 ਤਰੀਕ ਨੂੰ LPG ਦੀਆਂ ਕੀਮਤਾਂ ਵਧਾਉਣ ਜਾਂ ਫਿਰ ਘਟਾਉਣ ਦਾ ਫੈਸਲਾ ਲਿਆ ਜਾਂਦਾ ਹੈ। ਕੇਂਦਰ ਸਰਕਾਰ ਪਿਛਲੇ

Read More
Punjab

ਆਪ ਨੇ ਦਿਖਾਈਆਂ ਵਿਰੋਧੀਆਂ ਨੂੰ ਅੱਖਾਂ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਵੱਡੇ ਬਦਲਾਅ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ (ਪੰਜਾਬ) ਨੇ ਟਵੀਟ ਕਰਕੇ ਟਰਾਂਸਪੋਰਟ ਵਿਭਾਗ ਵਿੱਚ ਵੱਡੇ ਸੁਧਾਰ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਇਹ ਦਾਅਵਾ ਉਸ ਵੇਲੇ ਕੀਤਾ ਹੈ ਜਦੋਂ ਮੁਫਤ ਬਿਜਲੀ ਲਈ ਸ਼ਰਤਾਂ ਲਾਉਣ ਕਰਕੇ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ

Read More
International

ਅਮਰੀਕਾ ‘ਚ ਫਿਰ ਚੱਲੀ ਗੋ ਲੀ , 1 ਦੀ ਮੌ ਤ , ਛੇ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਦੇ ਵਾਸ਼ਿੰਗਟਨ ‘ਚ ਗੋ ਲੀ ਬਾ ਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮ ਲੇ ‘ਚ 1 ਵਿਅਕਤੀ ਦੀ

Read More