India

ਹੁਣ ਬਾਰਡਰਾਂ ਤੇ ਡਟਣ ਲਈ ਤਿਆਰ ਜੰਮੂ-ਕਸ਼ਮੀਰ ਦੀਆਂ ਧੀਆਂ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੀ ਹਰ ਨਾਪਾਕ ਸਾਜਿਸ਼ ਦਾ ਮੂੰਹ-ਤੋੜ ਜਵਾਬ ਦੇਣ ਲਈ ਅਤੇ ਅੱਤਵਾਦੀਆਂ ਨਾਲ ਦੋ-ਦੋ ਹੱਥ ਕਰਨ ਲਈ ਹੁਣ ਜੰਮੂ-ਕਸ਼ਮੀਰ ਦੀਆਂ ਧੀਆਂ ਵੀ ਅੱਗੇ ਆ ਰਹੀਆਂ ਹਨ। ਜੰਮੂ ‘ਚ ਸੀਆਰਪੀਐੱਫ ਨੇ ਵਿਦਿਆਰਥਣਾਂ ਨੂੰ ਸੈਨਾ ਅਤੇ ਅਰਧ-ਸੈਨਿਕ ਬਲਾਂ ‘ਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ। ਇਨ੍ਹਾਂ ‘ਚ ਕੁੱਝ ਵਿਦਿਆਰਥਣਾਂ ਅੱਤਵਾਦੀਆਂ

Read More
India Punjab

ਕੱਲ੍ਹ ਪਹਿਲੀ ਵਾਰ ਕਿਸਾਨੀ ਸੰਘਰਸ਼ ‘ਚ ਰੰਗਿਆ ਜਾਵੇਗਾ ਔਰਤ ਦਿਹਾੜਾ, ਇਤਿਹਾਸ ਰਚਣ ਦੀ ਤਿਆਰੀ ‘ਚ ਲੱਖਾਂ ਬੀਬੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੂਰੇ ਦੇਸ਼ ਭਰ ਵਿੱਚ ਔਰਤ ਦਿਹਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਪੂਰੇ ਦੇਸ਼ ਦੇ ਸੂਬਿਆਂ, ਜ਼ਿਲ੍ਹਿਆਂ, ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਔਰਤਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਔਰਤਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 8 ਮਾਰਚ ਨੂੰ ਔਰਤਾਂ ਦੀ

Read More
Others

ਔਰਤ ਦਿਹਾੜੇ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਦਾ ਦੇਸ਼ਵਾਸੀਆਂ ਦੇ ਨਾਂ ਸੰਦੇਸ਼, ਟਿਕਰੀ ਬਾਰਡਰ ‘ਤੇ ਹੋਵੇਗਾ ਯਾਦਗਾਰ ਪ੍ਰੋਗਰਾਮ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਔਰਤ ਦਿਹਾੜੇ ਮੌਕੇ ਕੱਲ੍ਹ 8 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿਕਰੀ ਬਾਰਡਰ, ਪਕੌੜਾ ਚੌਕ ਬਹਾਦੁਰਗੜ ਵਿਖੇ ਪ੍ਰੋਗਰਾਮ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਬੀਕੇਯੂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਭਰ ਦੀਆਂ ਹਜ਼ਾਰਾਂ ਔਰਤਾਂ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨਗੀਆਂ। ਇਹ ਪ੍ਰੋਗਰਾਮ ਚੱਲ ਰਹੇ ਕਿਸਾਨੀ

Read More
India International Punjab

92 ਸਾਲ ਦੀ ਉਮਰ ‘ਚ 50 ਕਿਲੋਮੀਟਰ ਦਾ ਸਫਰ, ਸਲਾਮ ਇਸ ਸਾਬਕਾ ਫੌਜੀ ਨੂੰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉਮਰ 92 ਸਾਲ, ਮੋਹਾਲੀ ਦੀਆਂ ਸੜਕਾਂ ਤੇ ਸਫਰ ਕੇ ਕੁੱਲ ਕਿਲੋਮੀਟਰ 50 ਤੇ ਬਜੁੱਰਗ ਸ਼ਰੀਰ ਨੂੰ ਭੁੱਲ ਭੁਲਾ ਕੇ ਕੈਪਟਨ ਪੁਰਸ਼ੋਤਮ ਸਿੰਘ ਨੇ ਨੌਜਵਾਨਾਂ ਮੂਹਰੇ ਇਕ ਉਦਾਹਰਣ ਪੈਦਾ ਕੀਤੀ ਹੈ। ਇਹ ਸਾਬਕਾ ਫੌਜੀ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਲਈ ਇਹ ਕਾਰਜ ਅਰੰਭ ਰਹੇ ਹਨ। ਉਨ੍ਹਾਂ ਵੱਲੋਂ ਇਕੱਠਾ

Read More
India International Punjab

ਕੋਰੋਨਾ ਕਾਲ ਵਿੱਚ ਸੰਸਾਰ ਨੇ ਭਾਰਤ ਦੀਆਂ ਦਵਾਈਆਂ ਦੀ ਸ਼ਕਤੀ ਮਹਿਸੂਸ ਕੀਤੀ : ਮੋਦੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਨ ਔਸ਼ਧੀ ਦਿਹਾੜੇ ਤੇ ਸਮਾਰੋਹ ਦੌਰਾਨ ਵੀਡਿਓ ਕਾਨਫਰੰਸ ਰਾਹੀਂ ਸ਼ਿਲਾਂਗ ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਨੂੰ ਦੇਸ਼ ਦੇ ਨਾਗਰਿਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਚ ਸਸਤੀ ਦਵਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਆਮਦਨ ਦੇ ਸਾਧਨ ਵੀ ਮਿਲ

Read More
Others Sports

ਇੰਗਲੈਂਡ ਤੋਂ ਟੈਸਟ ਸੀਰੀਜ਼ ਜਿੱਤ ਕੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ‘ਚ ਪਹੁੰਚਿਆ ਭਾਰਤ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਭਾਰਤ ਨੇ ਅਹਿਮਦਾਬਾਦ ਵਿੱਚ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਵਰਡ ਚੈਂਪਿਅਨਸ਼ਿਪ ਦੇ ਫਾਇਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਖੇਡਦੇ ਹੋਏ 25 ਦੌੜਾਂ ਨਾਲ ਹਰਾਇਆ ਹੈ। ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ ਲੰਬਾ ਸਮਾਂ ਪਿੱਚ ‘ਤੇ ਖੜ੍ਹ ਨਹੀਂ

Read More
India

ਆਮਦਾਨੀ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆ ਦੌਰਾਨ ਤਾਪਸੀ ਪੰਨੂੰ ਨੇ ਰੱਖਿਆ ਆਪਣਾ ਪੱਖ

‘ਦ ਖ਼ਾਲਸ ਬਿਊਰੋ :- ਫਿਲਮ ਨਿਰਮਾਤਾ ਅਤੇ ਨਿਰਦੇਸ਼ ਅਨੁਰਾਗ ਕਸ਼ਿਅਪ ਅਤੇ ਅਦਾਕਾਰਾ ਤਾਪਸੀ ਪੰਨੂੰ ਦੇ ਘਰ ਅਤੇ ਦਫਤਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਆਮਦਾਨੀ ਵਿਭਾਗ (Income Department) ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਤੋਂ ਬਾਅਦ ਤਾਪਸੀ ਪੰਨੂੰ ਨੇ ਆਪਣਾ ਪੱਖ ਰੱਖਿਆ ਹੈ। ਤਾਪਸੀ ਪੰਨੂੰ ਨੇ ਟਵੀਟ ਕਰਕੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤਾਪਸੀ ਪੰਨੂੰ

Read More
India Punjab

ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਲੰਮੇ ਸਮੇਂ ਤੱਕ ਕਿਸਾਨਾਂ ਨਾਲ ਗੱਲ ਨਾ ਕਰਕੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਭੁਲੇਖੇ ‘ਚੋਂ ਕੱਢਿਆ

‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਰਕਾਰ ਨੂੰ ਇਸ ਧੋਖੇ ‘ਚ ਨਹੀਂ ਰਹਿਣਾ ਚਾਹੀਦਾ ਕਿ ਲੰਬੇ ਸਮੇਂ ਤੱਕ ਗੱਲਬਾਤ ਨਾ ਕਰਨ ਨਾਲ ਕਿਸਾਨ ਅੰਦੋਲਨ ਖਤਮ ਹੋ ਜਾਵੇਗਾ। ਸਰਕਾਰ ਦੀ ਮਿਆਦ ਹੁੰਦੀ ਹੈ, ਕਿਸਾਨਾਂ ਦੇ ਹੌਂਸਲਿਆਂ ਦੀ ਕੋਈ ਮਿਆਦ ਨਹੀਂ ਹੈ’। ਟਿਕੈਤ ਨੇ ਕਿਹਾ

Read More
Punjab

ਪੰਜਾਬ ਦੇ ਇਨ੍ਹਾਂ ਦੋ ਕਾਲਜਾਂ ਨੂੰ ਦਿੱਤਾ ਜਾਵੇਗਾ ਸੂਬਾ ਪੱਧਰੀ ਯੂਨੀਵਰਸਿਟੀ ਦਾ ਦਰਜਾ

‘ਦ ਖ਼ਾਲਸ ਬਿਊਰੋ :- ਪੰਜਾਬ ਕੈਬਨਿਟ ਨੇ ਪੰਜਾਬ ਦੇ ਦੋ ਇੰਜੀਨੀਅਰਿੰਗ ਕਾਲਜਾਂ ਨੂੰ ਅਪਗ੍ਰੇਡ ਕਰਕੇ ਸੂਬਾ ਪੱਧਰੀ ਯੂਨੀਵਰਸਿਟੀ ਦਾ ਦਰਜਾ ਦੇਣ ਲਈ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਕਾਲਜਾਂ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਫਿਰੋਜ਼ਪੁਰ ਅਤੇ ਸਰਦਾਰ ਬੇਅੰਤ ਸਿੰਘ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਸ਼ਾਮਲ ਹਨ। ਇਸ ਸੰਬੰਧੀ ਬਿੱਲ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ

Read More
India

ਦਿੱਲੀ ‘ਚ ਜਲਦ ਬਣੇਗਾ ‘ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ’

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ‘ਇਸ ਬੋਰਡ ਦੀ ਇੱਕ ਗਵਰਨਿੰਗ ਬਾਡੀ ਹੋਵੇਗੀ, ਜਿਸਦੀ ਪ੍ਰਧਾਨਗੀ ਦਿੱਲੀ ਦੇ ਸਿੱਖਿਆ ਮੰਤਰੀ ਕਰਨਗੇ। ਰੋਜ਼ਾਨਾ ਦੀ ਕਾਰਵਾਈ ਨੂੰ ਵੇਖਣ ਲਈ ਬੋਰਡ ਦੀ ਇੱਕ ਐਗਜ਼ੀਕਿਊਟਿਵ ਬਾਡੀ ਵੀ ਹੋਵੇਗੀ, ਜਿਸਦੇ

Read More