ਭਰਾ ਨੇ ਸਟੀਲ ਦੇ ਟਿਫਨ ‘ਚ ਰੱਖ ਕੇ ਚਲਾਇਆ ਪਟਾਕਾ, ਭੈਣ ਦੇ ਢਿੱਡ ‘ਚ ਲੱਗਿਆ, ਹੋਈ ਮੌਤ
ਭਰਾ ਸਟੀਲ ਦੇ ਟਿਫਿਨ ਵਿੱਚ ਬੰਬ ਰੱਖ ਕੇ ਫੋੜ ਰਿਹਾ ਸੀ, ਇਸ ਦੀ ਵੀਡੀਓ ਬਣਾ ਰਹੀ ਸੀ। ਇਸ ਦੌਰਾਨ ਬੰਬ ਦੇ ਫਟਣ ਨਾਲ ਸਟੀਲ ਦੇ ਟਿਫਿਨ ਦਾ ਟੁਕੜਾ ਲੜਕੀ ਦੇ ਪੇਟ ਵਿਚ ਵੜ ਗਿਆ
ਭਰਾ ਸਟੀਲ ਦੇ ਟਿਫਿਨ ਵਿੱਚ ਬੰਬ ਰੱਖ ਕੇ ਫੋੜ ਰਿਹਾ ਸੀ, ਇਸ ਦੀ ਵੀਡੀਓ ਬਣਾ ਰਹੀ ਸੀ। ਇਸ ਦੌਰਾਨ ਬੰਬ ਦੇ ਫਟਣ ਨਾਲ ਸਟੀਲ ਦੇ ਟਿਫਿਨ ਦਾ ਟੁਕੜਾ ਲੜਕੀ ਦੇ ਪੇਟ ਵਿਚ ਵੜ ਗਿਆ
ਬ੍ਰਿਟੇਨ ਦੀ ਇੱਕ ਕੰਪਨੀ ਨੇ ਹਫਤੇ ਵਿੱਚ 3 ਦਿਨ ਛੁੱਟੀ ਦਾ ਐਲਾਨ ਕੀਤਾ ਹੈ।
ਮੋਬਾਈਲ ਦੇ ਜ਼ਰੀਏ ਧੋਖਾਧੜੀ ਕਰਨ ਵਾਲੇ ਨੇ 3 ਦਿਨ ਤੱਕ ਦੁਕਾਨ ਬੰਦ ਰੱਖੀ
ਸ਼ੁੱਕਰਵਾਰ ਰਾਤ 9.45 'ਤੇ indigo ਦੇ ਜਵਾਜ ਦੇ ਇੰਜਣ ਵਿੱਚ ਲੱਗੀ ਅੱਗ
SEL ਕੰਪਨੀ ਦੇ ਮਾਲਿਕ ਹਨ ਨੀਰਜ ਸਲੂਜਾ
ਆਨੰਦ ਮਹਿੰਦਰਾ ਨੇ ਕੁੜੀ ਦੀ ਪੂਰੀ ਸਲਾਰਸ਼ਿਪ ਦਾ ਖਰਚਾ ਚੁੱਕਣ ਦੀ ਪੇਸਕਸ਼ ਕੀਤੀ ਹੈ ।
ਗੁਰਮੀਤ ਦਾ ਕੱਦ 7 ਫੁੱਟ ਹੈ ਉਸ ਦੇ 11 ਸਾਲ ਦੇ ਮੁੰਡੇ ਦਾ ਕੱਦ ਵੀ 6 ਫੁੱਟ ਹੋ ਗਿਆ ਹੈ ।
80 ਸਾਲ ਬਾਅਦ ਮੁੜ ਤੋਂ ਰੂਸ ਵਿੱਚ ਮਰਦਾ ਦੀ ਗਿਣਤੀ ਔਰਤਾਂ ਤੋਂ ਘੱਟ ਹੋਈ ਹੈ।
1 ਮਹੀਨੇ ਦੇ ਅੰਦਰ ਪੰਜਾਬ ਸਰਕਾਰ ਨੇ 1 ਕਰੋੜ 45ਲੱਖ ਦੇ ਇਸ਼ਤਿਹਾਰ ਗੁਰਜਾਤ ਵਿੱਚ ਦਿੱਤੇ
ਹਰਿਆਣਾ ਦੇ ਗੁਰੂਗ੍ਰਾਮ 'ਚ ਚੱਲਦੀ ਕਾਰ 'ਤੇ ਕੁਝ ਨੌਜਵਾਨਾਂ ਨੇ ਆਤਿਸ਼ਬਾਜ਼ੀਆਂ ਚਲਾ ਦਿੱਤੀਆਂ।