India Punjab

ਪੰਜਾਬ ਦੇ ਹਿੱਸੇ ਦੀ ਆਕਸੀਜਨ ਦਾ ਤਿੰਨ ਸੂਬੇ ਕਰ ਰਹੇ ਹਨ ਹਾਈਜੈਕ, ਕੈਪਟਨ ਦੀ ਮੋਦੀ ਨੂੰ ਸ਼ਿਕਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿੱਚ ਕਰੋਨਾ ਵੈਕਸੀਨ ਦੀ ਕੀਮਤ ਨੂੰ ਲੈ ਕੇ, ਪੂਰੀ ਵੈਕਸੀਨ ਪਾਲਿਸੀ ਨੂੰ ਲੈ ਕੇ ਸਵਾਲ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਵੈਕਸੀਨ ਪਾਲਿਸੀ ਵਿੱਚ ਸੂਬਿਆਂ ਨਾਲ ਧੱਕਾ ਹੋ ਰਿਹਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ

Read More
Others

ਸਊਦੀ ਅਰਬ ਦੇ ਵਿੱਦਿਆਰਥੀਆਂ ਨੂੰ ਮਿਲੇਗਾ ਗੀਤਾ ਦਾ ਗਿਆਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਹੁਣ ਸਊਦੀ ਅਰਬ ਆਪਣੇ ਵਿਦਿਆਰਥੀਆਂ ਨੂੰ ਗੀਤਾ ਦੇ ਗਿਆਨ ਤੋਂ ਜਾਣੂੰ ਕਰਵਾਇਗਾ। ਵਿਦਿਆਰਥੀਆਂ ਲਈ ਨਵੀਂ ਪਾਠ ਪੁਸਤਕ ਵਿਚ ਰਾਮਾਇਣ ਤੇ ਮਹਾਂਭਾਰਤ ਦੇ ਪਾਠ ਸ਼ਾਮਿਲ ਕੀਤੇ ਗਏ ਹਨ। ਸਊਦੀ ਅਰਬ ਦੇ ਵਿਦਿਆਰਥੀਆਂ ਨੂੰ ਭਾਰਤ ਦੀ ਸੰਸਕ੍ਰਿਤੀ ਦੀ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸਊਦੀ ਅਰਬ ਦੀ ਸਰਕਾਰ ਨੇ ਨਵੇਂ ਪਾਠਕ੍ਰਮ

Read More
India International Punjab

PSGPC ਦਾ SGPC ਨੂੰ ਧੰਨਵਾਦ, ਭਾਰਤ ਸਰਕਾਰ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਭਾਰਤ ਸਰਕਾਰ ਦਾ ਕਰੋਨਾ ਦੌਰਾਨ ਅੰਤਰਰਾਸ਼ਟਰੀ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਨ ਲਈ ਵੀਜ਼ੇ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਸਤਵੰਤ ਸਿੰਘ ਨੇ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਦੌਰੇ ਨੂੰ ਸੰਭਵ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More
Punjab

ਇਸ ਸਿੱਖ ਦੀ ਮੁਹਾਲੀ ਵਾਲੀ ਫੈਕਟਰੀ ‘ਚੋਂ ਲਉ ਮੁਫਤ ਸਿਲੰਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਦੀ ਹਾਈਟੈੱਕ ਇੰਡਸਟਰੀਜ਼ ਲਿਮੀਟਿਡ ਨਾਂ ਦੀ ਫੈਕਟਰੀ ਵੱਲੋਂ ਲੋੜਵੰਦ ਲੋਕਾਂ ਨੂੰ ਮੁਫਤ ਵਿੱਚ ਆਕਸੀਜਨ ਸਿਲੰਡਰ ਦਿੱਤੇ ਜਾ ਰਹੇ ਹਨ।  ਫੈਕਟਰੀ ਦੇ ਮਾਲਕ ਆਰ.ਐੱਸ. ਸਚਦੇਵਾ ਨੇ ਕਿਹਾ ਕਿ ਇਸ ਫੈਕਟਰੀ ਨੂੰ 28 ਸਾਲ ਹੋ ਗਏ ਹਨ। 5-6 ਸਾਲ ਪਹਿਲਾਂ ਤੋਂ ਅਸੀਂ ਲੋੜਵੰਦ ਲੋਕਾਂ ਨੂੰ ਮੁਫਤ ਵਿੱਚ ਮੈਡੀਕਲ ਆਕਸੀਜਨ ਦੇਣਾ

Read More
Punjab

ਪੰਜਾਬ ਨੂੰ ਮਿਲਣਗੀਆਂ 400 ਨਵੀਆਂ ਨਰਸਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਲਗਾਤਾਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ ਅਤੇ ਇਸ ਦੌਰਾਨ ਪੰਜਾਬ ਸਰਕਾਰ ਮੈਡੀਕਲ ਸਟਾਫ ਦੀ ਗਿਣਤੀ ਵਧਾਉਣ ਦਾ ਯਤਨ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਵਿੱਚ ਨਰਸਾਂ ਦੀ ਭਰਤੀ ਕਰਨ ਦੇ ਹੁਕਮ ਦਿੱਤੇ

Read More
India Punjab

ਦੀਪ ਸਿੱਧੂ ਦੀ ਆਵਾਜ਼ ਨੂੰ ਸੁਣੇਗੀ ਦਿੱਲੀ ਪੁਲਿਸ, ਦਿੱਲੀ ਦੀ ਅਦਾਲਤ ਨੇ ਦਿੱਤੀ ਇਜਾਜ਼ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੀ ਅਦਾਲਤ ਨੇ ਪੁਲਿਸ ਨੂੰ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਵਿੱਚ ਨਾਮਜ਼ਦ ਅਦਾਕਾਰ ਦੀਪ ਸਿੱਧੂ ਦੀ ਆਵਾਜ਼ ਨੂੰ ਵੀਡਿਓ ਕਲਿਪਿੰਗ ਵਾਲੀ ਆਵਾਜ਼ ਨਾਲ ਮਿਲਾਉਣ ਲਈ ਨਮੂਨਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 17 ਅਪ੍ਰੈਲ ਨੂੰ 30

Read More
Punjab

ਨਵਜੋਤ ਸਿੱਧੂ ਦੀ ਬਿਆਨਬਾਜ਼ੀ ਤੋਂ ਖਿਝੇ ਕਾਂਗਰਸੀਆਂ ਨੇ ਹਾਈਕਮਾਂਡ ਨੂੰ ਭੇਜੀ ਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਹਾਈਕਮਾਨ ਨੂੰ ਚਿੱਠੀ ਲਿਖ ਕੇ ਲੀਡਰਾਂ ਨੂੰ ਬਿਆਨਬਾਜ਼ੀਆਂ ਕਰਨ ਤੋਂ ਵਰਜਣ ਦੀ ਅਪੀਲ ਕੀਤੀ ਹੈ। ਵੇਰਕਾ ਨੇ ਚਿੱਠੀ ਵਿੱਚ ਕਿਹਾ ਹੈ ਕਿ ਪਾਰਟੀ ਦੇ ਅੰਦਰੂਨੀ ਮਾਮਲਿਆਂ ‘ਤੇ ਸਾਰੇ ਲੀਡਰਾਂ ਨੂੰ ਹਦਾਇਤ ਜਾਰੀ ਕੀਤੀ ਜਾਵੇ ਕਿ ਬਿਆਨਬਾਜ਼ੀਆਂ ਨਾ ਕੀਤੀਆਂ ਜਾਣ, ਪਾਰਟੀ ਦੇ ਅੰਦਰੂਨੀ

Read More
Punjab

ਮਨਪ੍ਰੀਤ ਬਾਦਲ ਨੇ ਅਫਸਰਾਂ ਨੂੰ ਦਿੱਤੀ ‘ਹੰਕਾਰ’ ਭਰੀ ਹਦਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਅਫਸਰਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਅਫਸਰਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਦੇ ਥੱਲੇ ਲੱਗ ਕੇ ਕੰਮ ਕਰਨਾ ਪਵੇਗਾ, ਭਾਵੇਂ ਉਹ ਕੋਈ ਵਿਧਾਇਕ ਹੋਵੇ। ਉਨ੍ਹਾਂ ਕਿਹਾ ਕਿ ਅਫਸਰ ਚੁਣੇ ਹੋਏ ਨੁਮਾਇੰਦਿਆਂ ਤੋਂ ਵੱਡੇ ਨਹੀਂ ਹਨ। ਉਨ੍ਹਾਂ ਅਫਸਰਾਂ ਨੂੰ ਕਿਹਾ ਕਿ ਉਹ ਜਾਂ

Read More
Punjab

ਕਾਂਗਰਸ ਦੇ ਸੰਸਦ ਮੈਂਬਰ ਨੇ ਸਿੱਧੂ ਦੀ ਸ਼ਾਇਰੀ ਨੂੰ ਦੱਸਿਆ ਬੇਲੋੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਨਵਜੋਤ ਸਿੱਧੂ ਸੱਤਾ ਦਾ ਆਨੰਦ ਲੈ ਕੇ ਹੁਣ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੇਅਰੋ-ਸ਼ਾਇਰੀ ਕਰਨ ਨਾਲ ਕੁੱਝ ਨਹੀਂ ਮਿਲੇਗਾ। ਬਿੱਟੂ ਨੇ ਕਿਹਾ ਕਿ ਮਾਮਲੇ ਨੂੰ ਵਿੱਚ ਤੋਂ ਹੀ ਛੱਡ ਕੇ

Read More
India International Punjab

ਇਸ ਦੇਸ਼ ਦੀ ਕੌਂਸਲ ਨੇ ਵੀ ਕਿਹਾ, ਖੇਤੀ ਕਾਨੂੰਨ ਭਾਰਤੀ ਕਿਸਾਨਾਂ ਦੇ ਹੱਕ ਮਾਰਨ ਵਾਲੇ ਹਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਹੱਕਾਂ ਦੀ ਰਾਖੀ ਲਈ ਲੜਾਈ ਲੜ ਰਹੇ ਹਨ। ਕਿਸਾਨੀ ਅੰਦੋਲਨ ਨੂੰ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਬਹੁਤ ਸਮਰਥਨ ਮਿਲ ਰਿਹਾ ਹੈ। ਕੈਨੇਡਾ ਵਿੱਚ ਵੈਨਕੂਵਰ ਸਿਟੀ ਕੌਂਸਲ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ

Read More