ਕੇਂਦਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲਣ ਦੇ ਸੰਕੇਤ ! ਵੱਡਾ ਸਵਾਲ SGPC ਵੱਲੋਂ ਭੇਜਿਆ ਨਾਂ ਹੋਵੇਗਾ ਮਨਜ਼ੂਰ
SGPC ਨੇ ਵੀਰ ਬਾਲ ਦਿਵਸ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਂ ਭੇਜਿਆ ਸੀ ।
SGPC ਨੇ ਵੀਰ ਬਾਲ ਦਿਵਸ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਂ ਭੇਜਿਆ ਸੀ ।
ਟੀਵੀ ਅਦਾਕਾਰ ਦਾ ਮੁੰਬਈ ਵਿੱਚ 12 ਕਰੋੜ ਦਾ ਫਲੈਟ ਸੀ,ਇਸੇ ਫਲੈਟ ਨੂੰ ਲੈਕੇ ਹੀ ਕਤਲ ਹੋਇਆ ਹੈ
ਲੁੱਟੇਰੇ ਚੱਲ ਦੀ ਸਕੂਟੀ ਤੋਂ ਮੋਬਾਈਲ ਲੈਕੇ ਫਰਾਰ ਹੋਏ ਸਨ
11 ਦਸੰਬਰ ਨੂੰ ਸੁਖਵਿੰਦਰ ਸਿੰਘ ਸੁੱਖੂ ਸਹੁੰ ਚੁੱਕਣਗੇ
ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ chairperson ਸਵਾਤੀ ਮਾਲੇਵਾਲ ਨੇ ਦੇਸ਼ ਵਿੱਚ ਅਚਾਨਕ ਮੌਤਾਂ ਵਧਣ ਦੇ ਮਾਮਲਿਆਂ ਵਿੱਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਵਾਤੀ ਮਾਲੀਵਾਲ ਨੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਕਿੰਨਾ ਗੰਭੀਰ ਮਸਲਾ ਹੈ ਕਿ ਇੱਖ 20 ਸਾਲ ਦਾ ਕੁੜੀ ਆਪਣੇ ਵਿਆਹ ਵਾਲੇ ਦਿਨ ਅਚਾਨਕ ਮੌਤ ਦਾ
ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਨਖਾਹੀਆ ਇਕਬਾਲ ਸਿੰਘ ਨੂੰ ਕੰਪਲੈਕਸ ਖਾਲੀ ਕਰਨ ਦੇ ਨਿਰਦੇਸ਼ ਦਿੱਤੇ
ਮਾਨਿਆ ਚਮੌਲੀ ਤੋਂ ਪੰਜਾਬ ਦੀ ਸਿਆਸਤ ਨਾਲ ਜੁੜਿਆ 8ਵਾਂ ਸਵਾਲ ਪੁੱਛਿਆ ਗਿਆ ਸੀ
ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਗਮੀਤ ਸਿੰਘ ਬਰਾੜ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਲਿਆ ਹੈ। ਜਗਮੀਤ ਬਰਾੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ,ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ।
ਚੰਡੀਗੜ੍ਹ : ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਤਰਨਤਾਰਨ ਹਮਲੇ ਦੀ ਸਾਜਿਸ਼ ਨੂੰ ਪੁਲਿਸ ਦਾ ਮਨੋਬਲ ਤੋੜਨ ਦੀ ਸਾਜ਼ਿਸ਼ ਦੱਸਿਆ ਹੈ ਤੇ ਕਿਹਾ ਹੈ ਕਿ ਇੱਕ ਅਜਿਹੇ ਕਾਇਰਾਨਾ ਹਮਲੇ ਪੰਜਾਬੀਅਤ ਨੂੰ ਹਰਾ ਨਹੀਂ ਸਕਦੇ। ਇਸ ਹਮਲੇ ਨਾਲ ਪੁਲਿਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪੁਲਿਸ ਲਗਾਤਾਰ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ।
ਪੰਜ ਪਿਆਰਿਆਂ ਨੇ ਬੀਤੇ ਦਿਨ 6 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ