Punjab

ਲੁਧਿਆਣਾ ‘ਚ ਆਕਸੀਜਨ ਕਾਰਨ ਨਹੀਂ ਹੋਈਆਂ ਮੌਤਾਂ, ਡੀਸੀ ਨੇ ਦੂਰ ਕੀਤੇ ਵਹਿਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 5 ਕਰੋਨਾ ਮਰੀਜ਼ਾਂ ਦੀ ਮੌਤ ਹੋਣ ਦਾ ਦਾਅਵਾ ਕਰਨ ਵਾਲੀ ਖਬਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਖਬਰ ਝੂਠੀ ਫੈਲਾਈ ਜਾ ਰਹੀ ਹੈ। ਆਕਸੀਜਨ ਦੀ ਘਾਟ ਕਾਰਨ ਕਿਸੇ

Read More
Punjab

ਸਿੱਧੂ ਮੁੜ ਹੋਏ ਕੈਪਟਨ ਦੇ ਦੁਆਲੇ, ਇਸ ਵਾਰ ਕੈਪਟਨ ਦੇ ਇਰਾਦਿਆਂ ‘ਤੇ ਕੱਸਿਆ ਨਿਸ਼ਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲਿਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇੱਕ ਵਾਰ ਮੁੜ ਤੋਂ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਨ੍ਹਾਂ ਦੇ ਨਾਪਾਕ ਇਰਾਦੇ ਸਪੱਸ਼ਟ ਹਨ। ਕਿਸੇ ਵੀ ਹਾਈ ਕੋਰਟ ਨੇ ਤੁਹਾਨੂੰ ਸਾਢੇ ਚਾਰ ਸਾਲਾਂ ਵਿੱਚ ਨਹੀਂ ਰੋਕਿਆ। ਜਦੋਂ ਡੀਜੀਪੀ / ਸੀਪੀਐਸ ਦੀਆਂ ਨਿਯੁਕਤੀਆਂ ਨੂੰ ਵੱਖ

Read More
India

ਕੋਰੋਨਾ ਮਰੀਜ਼ਾਂ ਲਈ ਜਾਨਲੇਵਾ ਬਣ ਰਹੀ ‘ਕਾਲੀ ਫੰਗਲ’ ਦਾ ਕੀ ਹੈ ਰੌਲਾ, ਪੜ੍ਹੋ ਇਹ ਹੈਰਾਨ ਕਰਨ ਵਾਲੀ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਕੋਵਿਡ-19 ਨੂੰ ਹਰਾ ਚੁੱਕੇ ਜਾਂ ਕੋਵਿਡ ਦਾ ਸ਼ਿਕਾਰ ਮਰੀਜ਼ ਮਿਊਕੋਰਮਾਇਕੋਸਿਸ ਯਾਨੀ ਬਲੈਕ ਫੰਗਸ ਨਾਲ ਵੀ ਜੂਝ ਰਹੇ ਹਨ। ਮੁੰਬਈ ਵਿੱਚ ਅੱਖਾਂ ਦੇ ਮਾਹਿਰ ਡਾ਼ ਅਕਸ਼ੇ ਨੇ ਕਿਹਾ ਕਿ ਇਸ ਬਿਮਾਰੀ ਨਾਲ ਲੜ ਰਹੇ 25 ਸਾਲ ਦੇ

Read More
Punjab

ਪੰਜਾਬ ‘ਚ ਖੁੱਲ੍ਹੀਆਂ ਦੁਕਾਨਾਂ, ਦੁਕਾਨਦਾਰਾਂ ਦੇ ਚਿਹਰਿਆਂ ਤੋਂ ਉੱਡੀਆਂ ਮੁਸਕਾਨਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਤੋਂ ਸਾਰੀਆਂ ਜ਼ਰੂਰੀ ਅਤੇ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੁਕਾਨਾਂ ਦਾ ਵੱਖ-ਵੱਖ ਸਮਾਂ ਤੈਅ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਸੀ. ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ

Read More
India Punjab

ਟਿਕਰੀ ਬਾਰਡਰ ‘ਤੇ ਲੜਕੀ ਨਾਲ ਬਲਾਤਕਾਰ ਦੇ ਇਲਜ਼ਾਮ, ਮੁਲਜ਼ਮ ਨੌਜਵਾਨ ਨੇ ਕਿਹਾ, ਜੇ ਗਲਤ ਹਾਂ ਤਾਂ ਤੜਫਾ-ਤੜਫਾ ਮਾਰ ਦਿਉ

ਕਿਸਾਨ ਮੋਰਚੇ ‘ਚ ਲੜਕੀ ਨਾਲ ਬਲਾਤਕਾਰ ਨੂੰ ਦੱਸਿਆ ਕਿਸਾਨ ਮੋਰਚਾ ਖਰਾਬ ਕਰਨ ਦੀ ਸਾਜਿਸ਼ * ਕਿਹਾ-ਸੰਯੁਕਤ ਕਿਸਾਨ ਮੋਰਚਾ ਨੇ ਜਿਸ ਅਨਿਲ ਮਲਿਕ ਨੂੰ ਸੰਗਠਨ ‘ਚੋਂ ਕੀਤਾ ਸੀ ਬਾਹਰ, ਉਸੇ ਨਾਲ ਦੂਜੇ ਦਿਨ ਪੀ ਰਹੀ ਸੀ ਸਿਗਰਟ * ਕੋਰੋਨਾ ਪਾਜੇਟਿਵ ਹੋਣ ਕਾਰਨ ਹੋ ਗਿਆ ਹਾਂ ਮੋਰਚੇ ਤੋਂ ਥੋੜ੍ਹਾ ਵੱਖ * ਰੇਪ ਵਰਗੀ ਕਿਸੇ ਵੀ ਘਟਨਾ ਨੂੰ

Read More
Punjab

ਰਾਜਿੰਦਰਾ ਹਸਪਤਾਲ ਦਾ ਇੱਕ ਵਾਰਡ ਫੌਜ ਦੇ ਹਵਾਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ  ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹਸਪਤਾਲ ਦਾ ਕਰੋਨਾ ਮਰੀਜ਼ਾਂ ਦਾ ਇੱਕ ਮੁਕੰਮਲ ਵਾਰਡ ਅੱਜ ਫੌਜ ਦੇ ਹਵਾਲੇ ਕੀਤਾ ਗਿਆ ਹੈ। ਭਾਰਤੀ ਫੌਜ ਦੇ ਮੈਡੀਕਲ ਵਿੰਗ ਵਿਚਲੇ ਸੀਨੀਅਰ

Read More
India

ਦਿੱਲੀ ਹਿੰਸਾ ਦੀ ਦੋਸ਼ੀ ਨਤਾਸ਼ਾ ਨੂੰ ਮਿਲੀ ਜਮਾਨਤ, ਪਿਤਾ ਦੇ ਅੰਤਿਮ ਸਸਕਾਰ ਵਿੱਚ ਹੋਵੇਗੀ ਸ਼ਾਮਿਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਦਿੱਲੀ ਹਿੰਸਾ ਵਿੱਚ ਦੋਸ਼ੀ ਪਿੰਜਰਾ ਤੋੜ ਦੀ ਮੈਂਬਰ ਨਤਾਸ਼ਾ ਨਰਵਾਲ ਨੂੰ ਅਤਰਿੰਮ ਜ਼ਮਾਨਤ ਮਿਲ ਗਈ ਹੈ। ਦਿੱਲੀ ਹਾਈਕੋਰਟ ਨੇ ਨਤਾਸ਼ਾ ਨੂੰ ਪਿਤਾ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਜ਼ਮਾਨਤ ਦਿੱਤੀ ਹੈ। ਇਹ ਜ਼ਮਾਨਤ 50 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਦਿੱਤੀ ਗਈ ਹੈ। ਨਤਾਸ਼ਾ ਨਰਵਾਲ ਨੇ ਕਿਹਾ ਹੈ ਕਿ

Read More
India

ਇੰਸਟਾਗ੍ਰਾਮ ਨੂੰ ਵੀ ਪਸੰਦ ਨਹੀਂ ਆਈ ਕੰਗਨਾ ਦੀ ਪੋਸਟ, ਕਰ ਦਿੱਤੀ ਇਹ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਕੰਗਨਾ ਰਨੌਤ ਰੋਜਾਨਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਇੱਕ ਵਾਰ ਫਿਰ ਕੰਗਨਾ ਰਨੌਤ ਆਪਣੀ ਪੋਸਟ ਨੂੰ ਲੈ ਚਰਚਾ ਵਿੱਚ ਹੈ। ਟਵਿੱਟਰ ਵੱਲੋਂ ਕੰਗਨਾ ਰਨੌਤ ਦਾ ਖਾਤਾ ਬੰਦ ਕਰਨ ਮਗਰੋਂ ਹੁਣ ਕੰਗਨਾ ਨੇ ਇੰਸਟਾਗ੍ਰਾਮ ਉੱਤੇ ਇਕ ਪੋਸਟ ਪਾਈ ਸੀ, ਪਰ ਇਸਨੂੰ ਇੰਸਟਾਗ੍ਰਾਮ ਵੱਲੋਂ ਡਿਲੀਟ ਹੀ

Read More
Punjab

18 ਤੋਂ 45 ਸਾਲ ਦੇ ਲੋਕ ਰਹਿਣ ਤਿਆਰ, ਪੰਜਾਬ ‘ਚ ਅੱਜ ਲੱਗ ਰਿਹਾ ਹੈ ਟੀਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਅੱਜ 18 ਸਾਲ ਤੋਂ 44 ਸਾਲ ਦੀ ਉਮਰ ਦੇ ਲੋਕਾਂ ਦਾ ਕਰੋਨਾ ਟੀਕਾਕਰਣ ਸ਼ੁਰੂ ਹੋ ਗਿਆ ਹੈ। ਸੂਬੇ ਵਿੱਚ ਪਹਿਲੇ ਗੇੜ ਦੇ ਟੀਕਾਕਰਣ ਵਿੱਚ ਉਸਾਰੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ

Read More
Punjab

ਲੁਧਿਆਣਾ ‘ਚ ਕਰਫਿਊ ਦੌਰਾਨ ਕੈਪਟਨ ਦਾ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣ ਲਈ ਵੱਡਾ ਉਪਰਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਾਏ ਗਏ ਕਰੋਨਾ ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਈ-ਕਰਫਿਊ ਪਾਸ ਲਾਗੂ ਕਰ ਦਿੱਤੇ ਹਨ। ਈ-ਕਰਫਿਊ ਪਾਸ ਲੈਣ ਲਈ ਪੰਜਾਬ ਸਰਕਾਰ ਨੇ ਇੱਕ ਪੋਰਟਲ ਤਿਆਰ ਕੀਤਾ ਹੈ। ਪਾਸ ਲੈਣ ਲਈ ਤੁਹਾਨੂੰ https://epasscovid19.pais.net.in ਲਿੰਕ ‘ਤੇ ਕਲਿੱਕ ਕਰਨਾ ਪਵੇਗਾ ਅਤੇ

Read More