ਲਖੀਮਪੁਰ ਖੀਰੀ ‘ਚ ਦਰਿੰਦਗੀ: ਮੁਲਜ਼ਮਾਂ ਨੇ ਕਬੂਲਿਆ ਜ਼ੁਰਮ, ਪੁਲਿਸ ਨੂੰ ਦੱਸੀ ਸਾਰੀ ਸਟੋਰੀ…
lakhimpur kheri Case : ਬੁੱਧਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਾਸ਼ ਨੂੰ ਜ਼ਬਰਦਸਤੀ ਕਬਜ਼ੇ 'ਚ ਲੈਣ ਦਾ ਦੋਸ਼ ਲਗਾਉਂਦੇ ਹੋਏ ਹੰਗਾਮਾ ਵੀ ਕੀਤਾ। ਇਸ ਦੌਰਾਨ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸੜਕ ਵੀ ਜਾਮ ਕਰ ਦਿੱਤੀ।