ਲੁਧਿਆਣਾ ‘ਚ ਬੱਸ ਦੇ ਅਗਲੇ ਟਾਇਰ ਨਿਕਲੇ ! ਬੱਸ ਦੀ ਸਪੀਡ ਸੀ ਜ਼ਿਆਦਾ ! ਫਿਰ ਹੋਇਆ ਇਹ ਕੰਮ
ਲੁਧਿਆਣਾ ਬੱਸ ਹਾਦਸੇ ਵਿੱਚ 4 ਲੋਕ ਜ਼ਖ਼ਮੀ
ਲੁਧਿਆਣਾ ਬੱਸ ਹਾਦਸੇ ਵਿੱਚ 4 ਲੋਕ ਜ਼ਖ਼ਮੀ
ਪੰਜਾਬ ਸਰਕਾਰ ਵੱਲੋਂ ਗਠਤ 5 ਮੈਂਬਰੀ ਕਮੇਟੀ ਵਿੱਚ ਮੋਰਚੇ ਦੇ ਆਗੂਆਂ ਦੇ ਨਾਂ ਵੀ ਸ਼ਾਮਲ
17 ਦਸੰਬਰ ਨੂੰ ਮ੍ਰਿਤਕ ਕੋਮਲ ਦੀ ਕਰੰਟ ਲੱਗਣ ਨਾਲ ਦੇਹਾਂਤ ਹੋਇਆ ਸੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੂੰ ਚੁਣੇ ਜਾਣ ਤੋਂ ਬਾਅਦ ਵਿਵਾਦ ਹੋਰ ਭੱਖ ਗਿਆ ਹੈ । HSGPC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੀ ਹੌਂਦ ਨੂੰ ਖਾਰਜ ਕਰ ਦਿੱਤਾ ਅਤੇ ਗੰਭੀਰ ਸਵਾਲ ਚੁੱਕੇ । ਵੀਰਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ‘ਚ ਇੱਕ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਸਬਜ਼ੀ ਉਤਪਾਦਕਾਂ ਨੂੰ ਸਰਦੀਆਂ ਦੀਆਂ ਸਬਜ਼ੀਆਂ ਨੂੰ ਕੋਹਰੇ ਦੀ ਮਾਰ ਤੋਂ ਬਚਾਉਣ ਦੀ ਸਲਾਹ ਦਿੱਤੀ ਹੈ।
ਹਾਈ ਕੋਰਟ ਨੇ ਦੇਸ਼ ਵਿਚਲੀਆਂ ਘਰੇਲੂ ਉਡਾਣਾਂ ਦੌਰਾਨ ਸਿੱਖਾਂ ਨੂੰ ਗਾਤਰੇ ਨਾਲ ਸਫ਼ਰ ਕਰਨ ਇਜਾਜ਼ਤ ਦੇਣ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਲਿੰਗ ਅਸਮਾਨਤਾ ਦਾ ਮੁੱਦਾ ਚੁੱਕਦਿਆਂ ਨੌਜਵਾਨਾਂ ਨੇ ਆਪਣੇ ਲਈ ਲਾੜੀਆਂ ਦੀ ਭਾਲ ਵਿੱਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਮਾਰਚ ਕੱਢਿਆ।
ਚੰਡੀਗੜ੍ਹ ਦੀ ਭਾਜਪਾ ਸਾਂਸਦ ਕਿਰਨ ਖੇਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਪਰ ਹਾਲ ਫ਼ਿਲਹਾਲ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ‘ਤੇ 'ਕਿਰਨ ਖੇਰ ਲਾਪਤਾ' ਦੇ ਪੋਸਟਰ ਲੱਗੇ ਹੋਏ ਦਿਖਾਈ ਦਿੱਤੇ।
ਚੰਡੀਗੜ੍ਹ :ਸਕੂਲਾਂ ਵਿੱਚ ਮੁੜ ਛੁੱਟੀ ਦਾ ਨਵਾਂ ਸਮਾਂ ਕੀ ਤੈਅ ਕੀਤਾ ਗਿਆ ਹੈ, ਉਸ ਬਾਰੇ ਜਾਣਕਾਰੀ ਦਿੰਦੇ ਹਾਂ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਛੁੱਟੀ ਦਾ ਸਮਾਂ ਬਦਲ ਕੇ ਇੱਕ ਨਵਾਂ ਸੋਧ ਪੱਤਰ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਿੱਖਿਆ ਵਿਭਾਗ ਨੇ ਪੱਤਰ ਵਿਚ ਸੋਧ ਕਰਦਿਆਂ ਸਰਕਾਰੀ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਖੁੱਲ੍ਹਣ ਦਾ
8ਵਾਂ ਸਵਾਲ ਜਪਸਿਮਰਨ ਕੌਰ ਨੂੰ ਪੰਜਾਬ ਦੇ ਪੰਜ ਦਰਿਆ ਨੂੰ ਲੈਕੇ ਪੁੱਛਿ ਗਿਆ ਸੀ