Punjab

ਕਾਂਗਰਸ ਦੇ ਪ੍ਰਦਰਸ਼ਨ ‘ਚ ਅੜਿੱਕੇ ਚੜੀ ਸਕੂਟਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਵਿੱਚ ਕਾਂਗਰਸ ਨੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਸਕੂਟਰੀ ਦੇ ਉੱਤੇ ਤੇਲ ਛਿੜਕ ਕੇ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸਕੂਟਰੀ ਸਾੜਨ ਦਾ ਕਾਰਨ ਦੱਸਦਿਆਂ ਕਿਹਾ ਕਿ ਜੇਕਰ ਇਸ ਵਿੱਚ ਮਹਿੰਗਾਈ ਕਰਕੇ ਤੇਲ ਹੀ ਨਹੀਂ ਪਵਾ ਸਕਦੇ ਤਾਂ ਇਸਨੂੰ

Read More
Punjab

ਲੱਖਾ ਸਿਧਾਣਾ ਦਿੱਲੀ ਪੁਲਿਸ ਅੱਗੇ ਹੋਇਆ ਪੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੱਖਾ ਸਿਧਾਣਾ ਕੱਲ੍ਹ ਦੁਪਹਿਰ ਸਮੇਂ ਦਿੱਲੀ ਪੁਲਿਸ ਅੱਗੇ ਪੇਸ਼ ਹੋਇਆ ਅਤੇ ਜਾਂਚ ਵਿੱਚ ਹਿੱਸਾ ਲਿਆ। ਇਸ ਮੌਕੇ ਲੱਖਾ ਸਿਧਾਣਾ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਵੀ ਟੇਕਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਕਮੇਟੀ ਦੇ ਲੀਗਲ ਟੀਮ ਦੇ ਮੈਂਬਰ ਉਨ੍ਹਾਂ ਨਾਲ ਮੌਜੂਦ

Read More
India Khabran da Prime Time Khalas Tv Special Punjab

Special Report-ਆਖਿਰ ਕਿਉਂ ਜਾਨ ਕੱਢ ਰਹੀ ਇਸ ਵਾਰ ਗਰਮੀ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗਰਮੀ ਤਾਂ ਹਰੇਕ ਸਾਲ ਆਉਂਦੀ ਹੈ, ਪਰ ਇਸ ਸਾਲ ਕੈਨੇਡਾ ਦੀ ਰਿਕਾਰਡ ਤੋੜ ਗਰਮੀ ਕਾਰਨ ਹੋਈਆਂ ਮੌਤਾਂ ਨੇ ਪੂਰੇ ਸੰਸਾਰ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਕਿ ਆਖਿਰ ਗਰਮੀ ਇੰਨੀ ਕਿਉਂ ਵਧ ਰਹੀ ਹੈ ਜੋ ਜਾਨ ਹੀ ਕੱਢ ਰਹੀ ਹੈ। ਤਾਜਾ ਖਬਰਾਂ ਦੀ ਗੱਲ ਕਰ ਲਈਏ ਤਾਂ ਕੈਨੇਡਾ ਵਿਚ ਗਰਮੀ

Read More
Punjab

ਸੁਖਬੀਰ ਬਾਦਲ ਨੇ ਕਰ ਦਿੱਤਾ ਕੈਪਟਨ ਨੂੰ ਵੱਡਾ ਚੈਲੇਂਜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੰਬੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਖਬਾਰ ਪੜ੍ਹ ਕੇ ਪਤਾ ਚੱਲਿਆ ਕਿ ਮੇਰੇ ‘ਤੇ ਪਰਚਾ ਦਰਜ ਹੋ ਗਿਆ ਹੈ। ਮੈਂ ਕਿਹਾ ਕੈਪਟਨ ਸਾਹਿਬ ਜੇ ਹਿੰਮਤ ਹੈ ਤਾਂ ਹੱਥ ਲਾ ਕੇ ਦਿਖਾਓ। ਇਨ੍ਹਾਂ ਦੀ ਖੱਡ ਨਹੀਂ ਚੱਲਣ ਦਿੰਦੇ। ਇੰਨੇ ਵੱਡੇ ਠੱਗ ਨੇ। ਸੁਖਬੀਰ ਬਾਦਲ ਨੇ ਕਿਹਾ

Read More
Punjab

ਕੈਪਟਨ ਤਾਂ ਦਾਰੂ ਪੀਕੇ ਸੁੱਤਾ ਰਹਿੰਦਾ ਏ, ਨਿਕੰਮਾ ਮੁੱਖਮੰਤਰੀ : ਸੁਖਬੀਰ ਬਾਦਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰੈਲੀਆਂ ਵਿੱਚ ਆਪਣੀ ਬੇਬਾਕੀ ਤੇ ਮਜਾਕੀਆ ਅੰਦਾਜ ਲਈ ਮਕਬੂਲ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਮੇਸ਼ਾ ਚਰਚਾ ਬਟੋਰਦੇ ਹਨ। ਇਸ ਵਾਰ ਫਿਰੋਜਪੁਰ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਸੁਖਬੀਰ ਨੇ ਕਿਹਾ ਕਿ ਚਾਰ ਸਾਲਾਂ ਵਿਚ ਕੈਪਟਨ ਨੇ ਪੰਜਾਬ ਵਿਚ ਤਬਾਹੀ ਕਰ

Read More
Punjab

ਜਦੋਂ ਸੁਖਬੀਰ ਬੋਲਦੇ ਨੇ ਤਾਂ ਲੋਕ ਹੱਕੇ ਬੱਕੇ ਰਹਿ ਜਾਂਦੇ ਨੇ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਫਿਰੋਜਪੁਰ ਵਿਚ ਰੈਲੀ ਦੌਰਾਨ ਸੁਖਬੀਰ ਬਾਦਲ ਇਕ ਵਾਰ ਫਿਰ ਜਬਾਨ ਦਾ ਟਪਲਾ ਖਾ ਗਏ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਜੇ ਇਸ ਵਾਰ ਗਲਤੀ ਕਰ ਲਈ ਤਾਂ ਦੇਖ ਲਿਓ ਕਿਵੇਂ ਪਛਤਾ ਰਹੇ ਹੋ। ਉਨ੍ਹਾਂ ਕਿਹਾ ਕਿ ਤੁਹਾਡੀਆਂ ਨਹਿਰਾਂ 6 ਮਹੀਨੇ ਚੱਲਦੀਆਂ ਨੇ, ਸਰਕਾਰ ਬਣਾ ਦਿਓ, 6 ਮਹੀਨੇ

Read More
Punjab

ਸਿੱਧੂ ਨੇ ਬਾਦਲਾਂ ਵੱਲ ਦਾਗੀ ਦੂਜੀ ਮਿਜ਼ਾਇਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬਿਜਲੀ ਖਰਚਿਆਂ, ਕੱਟਾਂ, ਬਿਜਲੀ ਖਰੀਦ ਸਮਝੌਤਿਆਂ ਅਤੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਮੁਫਤ ਬਿਜਲੀ ਦੇਣ ਦੇ ਸੱਚ ਨੂੰ ਲੋਕਾਂ ਸਾਹਮਣੇ ਰੱਖਦਿਆਂ ਕਿਹਾ ਕਿ ਜੇ ਅਸੀਂ ਸਹੀ ਦਿਸ਼ਾ ਵਿੱਚ ਕੰਮ ਕਰਦੇ ਹਾਂ ਤਾਂ ਪੰਜਾਬ ਵਿੱਚ ਪਾਵਰ ਕੱਟ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਮੁੱਖ ਮੰਤਰੀ

Read More
Punjab

ਸ਼੍ਰੋਮਣੀ ਅਕਾਲੀ ਦਲ ਨੇ ਸੰਦੂਕ ‘ਚੋਂ ਕੱਢੀਆਂ ਪੱਖੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਈ ਥਾਈਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸੂਬੇ ਭਰ ਵਿੱਚ ਬਿਜਲੀ ਘਰਾਂ ਦੇ ਅੱਗੇ ਬਿਜਲੀ ਕੱਟ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ‘ਪੱਖੀ ਵੰਡ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ ਹੈ।

Read More
Punjab

ਬਿਜਲੀ ਦੇ ਮੁੱਦੇ ‘ਤੇ ਕਿਸਾਨਾਂ ਦੀ ਕੈਪਟਨ ਸਰਕਾਰ ਨੂੰ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ 5 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਹ 5 ਜੁਲਾਈ ਤੱਕ ਬਿਜਲੀ ਨਹੀਂ ਛੱਡਦੇ, ਪਾਣੀ ਖੇਤਾਂ ਨੂੰ ਨਹੀਂ ਪਹੁੰਚਦਾ ਤਾਂ 6 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ। ਕਿਸਾਨ ਲੀਡਰਾਂ

Read More
Punjab

ਪੰਜਾਬ ‘ਚ ਬਿਜਲੀ ਐਮਰਜੈਂਸੀ ਤੇ ਆਈਸੀਯੂ ‘ਚ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਬਿਜਲੀ ਦੇ ਕੱਟਾਂ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਜੋ ਐਮਰਜੈਂਸੀ ਹਾਲਾਤ ਬਣੇ ਹਨ, ਪੰਜਾਬ ਵਿੱਚ ਜਦੋਂ ਝੋਨੇ, ਕਣਕ ਦੀ ਬਿਜਾਈ ਦਾ ਸਮਾਂ ਹੁੰਦਾ ਹੈ, ਉਦੋਂ ਬਿਜਲੀ ਦੀ ਘਾਟ ਆ ਜਾਣਾ ਮਤਲਬ ਪੰਜਾਬ ਦੀ ਸਾਰੀ ਆਰਥਿਕਤਾ ਨੂੰ ਤਹਿਸ-ਨਹਿਸ ਕਰਨ

Read More