ਸੰਯੁਕਤ ਕਿਸਾਨ ਮੋਰਚੇ ਨੇ ਬਜਟ ਨੂੰ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਵੱਧ ਕਿਸਾਨ ਵਿਰੋਧੀ ਐਲਾਨਿਆ, ਦੱਸੇ ਇਹ ਕਾਰਨ
ਸੰਯੁਕਤ ਕਿਸਾਨ ਮੋਰਚੇ(Samyukt Kisan Morcha )ਨੇ ਬਜਟ ਨੂੰ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਧ ਕਿਸਾਨ ਵਿਰੋਧੀ ਐਲਾਨਿਆ ਹੈ।
ਸੰਯੁਕਤ ਕਿਸਾਨ ਮੋਰਚੇ(Samyukt Kisan Morcha )ਨੇ ਬਜਟ ਨੂੰ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਧ ਕਿਸਾਨ ਵਿਰੋਧੀ ਐਲਾਨਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਬਜ਼ਟ 2023 ਦੇ ਖਿਲਾਫ ਸੂਬੇ ਵਿੱਚ 13 ਜ਼ਿਲ੍ਹਿਆਂ ਵਿੱਚ 40 ਥਾਵਾਂ 'ਤੇ ਕੇਂਦਰੀ ਖਜ਼ਾਨਾ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।
AAP ਵਿਧਾਇਕ ਵਿਵਾਦਾਂ ਵਿੱਚ
ਪੁਲਿਸ ਕਰ ਰਹੀ ਹੈ ਮੁੰਡੇ ਦੀ ਤਲਾਸ਼
ਪਰਮਜੀਤ ਸਿੰਘ ਅੰਡਰ 18 ਹਾਕੀ ਨੈਸ਼ਨਲ ਅਤੇ SAI ਦੀ ਟੀਮ ਦਾ ਹਿੱਸਾ ਰਿਹਾ
ਬੱਚੇ ਨਾਲ ਫੋਟੋ ਖਿਚਵਾਉਣ ਦਾ ਬਹਾਨਾ ਲਗਾਇਆ ਸੀ
ASI ਮੋਗਾ ਵਿੱਚ ਤਾਇਨਾਤ ਸੀ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਬਜਟ ਦਾ ਵਿਰੋਧ
ਆਮ ਆਦਮੀ ਪਾਰਟੀ ਨੇ ਰਾਜਪਾਲ ਦੇ ਇਲਜ਼ਾਮਾਂ ਦਾ ਦਿੱਤਾ ਜਵਾਬ
- ਪੰਜਾਬ ਦੇ ਕਿਸਾਨਾਂ ਨੂੰ ਵੀ ਬਜਟ ਪਸੰਦ ਨਹੀਂ ਆਇਆ