India

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲ ਤੇ ਅੱਤਵਾਦੀ ਹੋਏ ਆਹਮੋ- ਸਾਹਮਣੇ , ਦੋ ਫੌਜੀ ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ( Jammu and Kashmir ) ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਮੰਗਲਵਾਰ ਤੜਕੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ।

Read More
International

ਮਨੀਪੁਰ, ਅਫਗਾਨਿਸਤਾਨ ਤੋਂ ਲੈ ਕੇ ਤਜ਼ਾਕਿਸਤਾਨ ਤੱਕ ਕੰਬੀ ਧਰਤੀ

ਅਫਗਾਨਿਸਤਾਨ ਅਤੇ ਤਾਜਿਕਸਤਾਨ ਦੀ ਧਰਤੀ ਭੂਚਾਲ ਦੇ ਝਟਕਿਆਂ ਨਾਲ ਕੰਬ ਗਈ। ਅਫਗਾਨਿਸਤਾਨ 'ਚ ਭੂਚਾਲ ਦੇ ਝਟਕਿਆਂ ਨਾਲ ਲੋਕ ਹੈਰਾਨ ਰਹਿ ਗਏ।

Read More
India Punjab

ਕੇਂਦਰ ਨੇ ਹਟਾਈ RSR ਸ਼ਰਤ , ਹੁਣ ਰੇਲ ਰੂਟ ਰਾਹੀਂ ਕੋਲਾ ਲਿਆਂਦਾ ਜਾਵੇਗਾ ਪੰਜਾਬ

ਦਿੱਲੀ :  ਮੁੱਖ ਮੰਤਰੀ ਪੰਜਾਬ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਉੜੀਸਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾ ਦਿੱਤੀ ਹੈ। ਪੰਜਾਬ ਦੇ ਬਿਜਲੀ ਨਾਲ ਸੰਬੰਧਤ 4 ਮਸਲੇ ਸੀ ,ਜਿਨ੍ਹਾਂ ਨੂੰ ਲੈ ਕੇ ਕੇਂਦਰੀ ਕੋਲਾ ਮੰਤਰੀ ਆਰ ਕੇ ਸਿੰਘ ਨਾਲ ਮੁਲਾਕਾਤ ਹੋਈ ਹੈ ਤੇ ਆਉਣ ਵਾਲੇ ਸੀਜ਼ਨ ਵਿੱਚ

Read More
Punjab

“ਆਪਣੇ ਭੇਦ ਖੁਲਣ ਦੇ ਡਰੋਂ ਸਰਕਾਰ ਨੇ ਗੈਂਗਸਟਰ ਜੇਲ੍ਹ ਵਿੱਚ ਹੀ ਮਰਵਾਏ”,ਮਜੀਠੀਆ ਦਾ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ‘ਤੇ ਵਰਦਿਆਂ ਵੱਡੇ ਤੇ ਗੰਭੀਰ ਇਲਜ਼ਾਮ ਪੰਜਾਬ ਸਰਕਾਰ ‘ਤੇ ਲਾਏ ਹਨ। ਉਹਨਾਂ ਅਜਨਾਲਾ ਘਟਨਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਸਵਾਲ ਖੜੇ ਕੀਤੇ ਹਨ ਤੇ ਚਿੰਤਾ ਜ਼ਾਹਿਰ ਕੀਤੀ ਹੈ। ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਥਾਣੇ ਵਿੱਚ ਜੋ ਕੁੱਝ ਹੋਇਆ

Read More