India Punjab

ਮੱਧ ਪ੍ਰਦੇਸ਼ ਰੋਕੀ ਸੰਗਤ ਨੇ ਪੰਜਾਬ ਨੂੰ ਪਾਏ ਚਾਲੇ, 1 ਦਿਨ ‘ਚ ਕੀ ਕੁਝ ਹੋਇਆ, ਪੂਰਾ ਪੜ੍ਹੋ

ਚੰਡੀਗੜ੍ਹ (ਹਰਸ਼ਰਨ ਕੌਰ):- ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆ ਰਹੀ ਜਿਹੜੀ ਸੰਗਤ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰੋਕ ਲਈ ਗਈ ਸੀ, ਉਸਨੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਨਾਲ ਮੁੜ ਪੰਜਾਬ ਨੂੰ ਚਾਲੇ ਪਾ ਦਿੱਤੇ ਹਨ। ਇਸਦੀ ਜਾਣਕਾਰੀ ਵਾਪਸ ਮੁੜਨ ਵਾਲੇ ਜਥੇ ‘ਚ ਸ਼ਾਮਿਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵਸਨੀਕ

Read More
India Punjab

ਮੀਂਹ ਨੇ ਝੰਬਿਆ ਅੰਨਦਾਤਾ, ਫਸਲਾਂ ਵਿਛੀਆਂ, ਵਾਢੀ ਬੰਦ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਝੱਖੜ ਤੋ ਬਰਸਾਤ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਜਿਲ੍ਹਿਆਂ ‘ਚ ਕਈ ਥਾਵਾਂ ਉੱਤੇ ਗੜੇਮਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਵੀ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਅਤੇ ਹਰਿਆਣਾ ਵਿੱਚ ਹਲਕੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੇਮੌਸਮੀ ਬਰਸਾਤ ਕਾਰਨ

Read More
India Punjab

ਏਅਰ ਇੰਡੀਆ ਉਡਾਣਾਂ ਲਈ ਤਿਆਰ, ਬੁਕਿੰਗ ਕਰਵਾਉ

‘ਦ ਖ਼ਾਲਸ ਬਿਊਰੋ :- ਏਅਰ ਇੰਡੀਆ ਨੇ ਚੋਣਵੇਂ ਘਰੋਲੂ ਰੂਟਾਂ ‘ਤੇ 4 ਮਈ ਤੋਂ ਉਡਾਣਾਂ ਲਈ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਹਿਲੀ ਜੂਨ ਤੋਂ ਵਿਦੇਸ਼ੀ ਰੂਟਾਂ ‘ਤੇ ਵੀ ਉਡਾਣਾਂ ਭਰੀਆਂ ਜਾਣਗੀਆਂ। ਏਅਰ ਇੰਡੀਆਂ ਦੀ ਵੈੱਬਸਾਈਟ ‘ਤੇ ਅੱਜ ਨੋਟੀਫਿਕੇਸ਼ਨ ‘ਚ ਕਿਹਾ ਗਿਆ ਕਿ ਆਲਮੀ ਪੱਧਰ ‘ਤੇ ਮਹਾਂਮਾਰੀ ਨੂੰ ਦੇਖਦੀਆਂ ਘਰਲੂ ਉਡਾਣਾਂ

Read More
India Punjab

ਸੂਬਾ ਸਰਕਾਰ ਦੇਵੇਗੀ ਏ.ਸੀ.ਪੀ. ਕੋਹਲੀ ਤੇ ਕਾਨੂੰਗੋ ਗੁਰਮੇਲ ਸਿੰਘ ਦੇ ਵਾਰਸਾਂ ਨੂੰ 50-50 ਲੱਖ

‘ਦ ਖ਼ਾਲਸ ਬਿਊਰੋ :- ਕੈਪਟਨ ਅਮਰਿੰਦਰ ਸਿੰਘ ਨੇ ਏ ਸੀ.ਪੀ. ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੇ ਵਾਰਸਾਂ ਲਈ 50-50 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ ਕਰਦੀਆਂ ਕੋਵਿਡ-19 ਕਾਰਨ ਦੋਹਾਂ ਯੋਧਿਆਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਏ.ਸੀ.ਪੀ. ਉਤਰੀ ਲੁਧਿਆਣਾ ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ

Read More
India Punjab

ਹੁਣ ਪੰਜਾਬ ਦੇ ਇਸ ਵੱਡੇ ਪੁਲਿਸ ਅਧਿਕਾਰੀ ਦੀ ਕੋਰੋਨਾ ਨੇ ਲਈ ਜਾਨ

‘ਦ ਖ਼ਾਲਸ ਬਿਊਰੋ :- ਲੁਧਿਆਣਾ ਦੇ ਅਨਿਲ ਕੋਹਲੀ ਦੀ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮੌਤ ਹੋ ਗਈ ਹੈ। ਪਿਛਲੇ ਦਿਨੀਂ ਕੋਰੋਨਾ ਅਨਿਲ ਪਾਜ਼ੀਟਿਵ ਪਾਏ ਗਏ ਸੀ ਤੇ ਹਾਲਤ ਖ਼ਰਾਬ ਹੋਣ ਕਾਰਨ ਵੈਂਟੀਲੇਟਰ ‘ਤੇ ਸਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਡੀਪੀਆਰਓ ਪ੍ਰਬਦੀਪ ਸਿੰਘ ਨੇ ਟਵੀਟ ਕਰਦੇ ਹੋਏ ਸਾਂਝੀ ਕੀਤੀ ਹੈ। ਸਰਕਾਰ ਨੇ ਅਨਿਲ ਕੋਹਲੀ ਦੇ ਇਲਾਜ

Read More
India Punjab

ਮਾਸਕ ਨਹੀਂ ਪਾਉਂਦੇ ਤਾਂ ਫਿਰ ਪੜ੍ਹੋ ਆਹ ਖ਼ਬਰ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ‘ਤੇ ਮਾਸਕ ਦੀ ਵਰਤੋਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨਾਲ ਹੀ ਪੁਲਿਸ ਨੂੰ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਚਲਾਨ ਕੱਟੇ ਜਾਣ। ਸੂਬੇ ਵਿੱਚ ਕੋਵਿਡ-19

Read More
India Punjab

ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਕੱਲ ਨੂੰ ਅੰਮ੍ਰਿਤਸਰ ਦੇ ਬਿਬੇਕਸਰ ਸਾਹਿਬ ਵਿਖੇ ਹੋਵੇਗੀ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਅਖੰਡ ਪਾਠ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕਰਵਾਇਆ ਗਿਆ, ਜਿਸ ਦਾ ਭੋਗ 19 ਅਪ੍ਰੈਲ ਨੂੰ ਪਵੇਗਾ। ਇੱਥੇ ਇਤਿਹਾਸਕ ਗੁਰਦੁਆਰਾ ਸ਼੍ਰੀ ਬਿਬੇਕਸਰ ਵਿਖੇ ਅਖੰਡ ਪਾਠ ਦੀ ਆਰੰਭਤਾ ਮੌਕੇ ਭਾਈ

Read More
India Punjab

ਭਾਰਤੀ ਨੇਵੀ ਦੇ 20 ਜਵਾਨ ਨੂੰ ਹੋਇਆ ਕੋਰੋਨਾਵਾਇਰਸ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਕਾਰਨ ਨੇਵੀ ਦੇ ਇੱਕ ਜਵਾਨ ਦੀ ਰਿਪੋਰਟ ਪਜ਼ੀਟਿਵ ਪਾਏ ਜਾਣ ‘ਤੇ ਜੰਗੀ ਜਹਾਜ਼ ਲਾਕਡਾਊਨ ਨੇਵੀ ਦੇ 21 ਜਵਾਨ ਮੁੰਬਈ ਵਿੱਚ ਕੋਰੋਨਾ ਪਜ਼ੀਟਿਵ ਪਾਏ ਗਏ ਹਨ। ਇਸ ਵਿੱਚ 20 ਜਵਾਨ ਆਈਐੱਨਐੱਸ ਆਂਗਰੇ ਦੇ ਮਲਾਹ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਵਾਨਾਂ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਪਰ ਇਨ੍ਹਾਂ ਜਵਾਨਾਂ ਵਿੱਚ ਇਨਫੈਕਸ਼ਨ

Read More
India

ਪੰਜਾਬ ਦੀਆਂ ਮੰਡੀਆਂ ‘ਚ ਹੁਣ ਤੱਕ 148221 ਟਨ ਕਣਕ ਦੀ ਖ਼ਰੀਦ 

‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਦੀਆਂ ਮੰਡੀਆਂ ‘ਚ ਹੁਣ ਤੱਕ 148221 ਟਨ ਕਣਕ ਦੀ ਖ਼ਰੀਦ ਦੇ ਕੱਲ 17 ਅਪ੍ਰੈਲ ਤੀਜੇ ਦਿਨ 148221 ਮੀਟ੍ਰਿਕ ਟਨ ਖ਼ਰੀਦ ਕੀਤੀ ਗਈ, ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 145264 ਅਤੇ ਆੜ੍ਹਤੀਆਂ ਵਲੋਂ 2957 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ

Read More
India Punjab

ਪੰਜਾਬ ਦੀਆਂ ‘ਚ ਮੰਡੀਆਂ ਅੱਜ 148221 ਟਨ ਕਣਕ ਦੀ ਹੋਈ ਖ਼ਰੀਦ

‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖ਼ਰੀਦ ਦੇ ਤੀਜੇ ਦਿਨ ‘148221 ਮੀਟ੍ਰਿਕ ਟਨ ਖ]ਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 145264 ਅਤੇ ਆੜ੍ਹਤੀਆਂ ਵਲੋਂ 2957 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 

Read More