Punjab

ਸੇਖਵਾਂ ਕਹਿੰਦਾ ਸੀ, ਅਸੀਂ ਤੁਹਾਡੇ ਸਿਪਾਹੀ ਹਾਂ ਤੁਸੀਂ ਸਾਡੇ ਜਰਨੈਲ ਹੋ, ਹੁਣ ਧੋਖਾ ਦੇ ਕੇ ਭੱਜ ਗਏ-ਬ੍ਰਹਮਪੁਰਾ

‘ਦ ਖ਼ਾਲਸ ਬਿਊਰੋ:- ਸੁਖਦੇਵ ਸਿੰਘ ਢੀਂਡਸਾ ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਨਾਂ ਦੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਰਾਜ਼ਗੀ ਜਾਹਿਰ ਕੀਤੀ ਹੈ। ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ‘ਤੇ ਧੋਖਾ ਅਤੇ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਹਨ। ਇਹ ਗੱਲ ਉਹਨਾਂ ਇੱਕ ਟੀ.ਵੀ ਚੈਂਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਆਖੀ

Read More
International

ਕੋਰੋਨਾ ਨੂੰ ਮਾਮਲੂ ਫਲੂ ਕਹਿਣ ਵਾਲੇ ਬ੍ਰਾਜ਼ੀਲਿਅਨ ਰਾਸ਼ਟਰਪਤੀ ਬੋਲਸੋਨਾਰੋ ਦੀ ਆਪਣੀ ਰਿਪੋਰਟ ਨਿਕਲੀ ਪਾਜ਼ਿਟਿਵ

‘ਦ ਖ਼ਾਲਸ ਬਿਊਰੋ :- ਪੂਰੇ ਵਿਸ਼ਵ ਭਰ ਦੇ ਲੋਕਾਂ ਨੂੰ ਘਰਾਂ ਦੇ ਅੰਦਰਾਂ ‘ਚ ਬਿਠਾਉਣ ਵਾਲੇ ਕੋਰੋਨਾਵਾਇਰਸ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਰ ਬੋਲਸੋਨਾਰੋ ਨੇ ਅਜੀਹੀ ਚੁਨੌਤੀ ਦਿੱਤੀ ਕਿ ਉਸ ਨੂੰ ਮੂੰਹ ਦੀ ਖਾਣੀ ਪੈ ਗਈ, ਬੋਲਸੋਨਾਰੋ ਨੇ ਇਸ ਵਾਇਰਸ ਨੂੰ ਇਨ੍ਹਾਂ ਕੂ ਹਲਕੇ ‘ਚ ਲਿਤਾ ਕਿ ਉਸ ਨੂੰ ਕੋਰੋਨਾ ਆਪਣੇ ਨੇ ਘੇਰੇ ਘੇਰ ਲਿਆ ਹੈ।

Read More
India Punjab

ਸ਼ਹੀਦ ਰਾਜਵਿੰਦਰ ਸਿੰਘ ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਸੰਸਕਾਰ, ਕੈਪਟਨ ਵੱਲੋਂ ਆਰਥਿਕ ਮਦਦ ਦਾ ਐਲਾਨ

‘ਦ ਖ਼ਾਲਸ ਬਿਊਰੋ:- ਜੰਮੂ ਕਸ਼ਮੀਰ ‘ਚ ਮੁੱਠਭੇੜ ਦੌਰਾਨ ਸ਼ਹੀਦ ਹੋਏ 29 ਸਾਲਾ ਨੌਜਵਾਨ ਰਾਜਵਿੰਦਰ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਦੋਦੜਾ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਰਾਜਵਿੰਦਰ ਸਿੰਘ ਨੂੰ 1.30 ਵਜੇ ਦੇ ਕਰੀਬ ਦੇ ਉਸ ਪਿੰਡ ਲਿਆਦਾ ਜਾਵੇਗਾ।   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰ ਨਾਲ

Read More
Punjab

ਇਤਿਹਾਸਕ ਯਾਦਗਾਰ ਜਲ੍ਹਿਆਂਵਾਲਾ ਬਾਗ ਦੀ ਉਸਾਰੀ ਹੋਈ ਮੁਕੰਮਲ, 15 ਅਗਸਤ ਨੂੰ ਖੋਲ੍ਹੇ ਜਾਣ ਦੀ ਉਮੀਦ

‘ਦ ਖ਼ਾਲਸ ਬਿਊਰੋ :- 15 ਫਰਵਰੀ ਨੂੰ ਅਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਨੂੰ ਅੰਦਰੂਨੀ ਨਵੀਂ ਉਸਾਰੀ ਦੇ ਕਾਰਜ ਲਈ ਬੰਦ ਕਰ ਦਿੱਤਾ ਸੀ ਤੇ ਹੁਣ ਇਸ ਦੀ ਚੱਲ ਰਹੀ ਉਸਾਰੀ ਦਾ ਮੁਕੰਮਲ ਹੋਣ ਦਾ ਸਮਾਂ ਅੰਤਿਮ ਪੜਾਅ ’ਤੇ ਹੈ, ਅਤੇ ਇਸ ਨੂੰ ਖੋਲ੍ਹਣ ਦਾ ਟੀਚਾ 31 ਜੁਲਾਈ ਤੱਕ ਰੱਖਿਆ ਗਿਆ ਹੈ। 15 ਅਗਸਤ ਨੂੰ ਜਲ੍ਹਿਆਂਵਾਲਾ ਬਾਗ

Read More
India

7 ਦਿਨਾਂ ਬਾਅਦ ਡੀਜ਼ਲ ਹੋਇਆ ਫਿਰ ਮਹਿੰਗਾਂ

‘ਦ ਖ਼ਾਲਸ ਬਿਊਰੋ:- ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਕੋਰੋਨਾਇਰਸ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਜੋ ਅੱਜ ਪੰਜਾਬ ਅੰਦਰ ਆਮ ਹੀ ਦੇਖਣ ਨੂੰ ਮਿਲਿਆ। ਅੱਜ 7 ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਡੀਜ਼ਲ ਦੀ ਕੀਮਤ ਵਿੱਚ 25 ਪੈਸੇ ਹੋਰ ਵਾਧਾ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਭਾਰਤ ਇੱਕ ਲੀਟਰ ਡੀਜਲ

Read More
India

CBSE ਨੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦਾ ਸਲੇਬਸ ਘਟਾਇਆ।

‘ਦ ਖ਼ਾਲਸ ਬਿਊਰੋ :- ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ‘CBSC’ ਨੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਬੋਝ ਨੂੰ ਹਲਕਾ ਕਰਦਿਆਂ ਹੋਇਆ ਨੌਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਦੇ ਸਲੇਬਸ ਨੂੰ ਘੱਟ ਕਰਨ ਦਾ ਐਲਾਨ ਕਰ ਦਿੱਤਾ ਹੈ। CBSC ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਆਪਣੇ ਬਿਆਣ ‘ਚ ਕਿਹਾ ਕਿ ਕੋਰੋਨਾ ਸੰਕਮਣ ਕਾਰਨ ਬਣੇ

Read More
International

ਅਮਰੀਕਾ ਵੀ ਚੱਲਿਆ ਭਾਰਤ ਦੇ ਨਕਸ਼ੇ ਕਦਮ ਉੱਤੇ, ਜਲਦ ਲਗਾ ਸਕਦਾ ਹੈ “ਟਿਕ-ਟਾਕ” ‘ਤੇ ਪਾਬੰਦੀ

‘ਦ ਖ਼ਾਲਸ ਬਿਊਰੋ :- ਲਦਾਖ ਦੀ ਗਲਵਾਨ ਘਾਟੀ ‘ਚ ਹੋਈ ਭਾਰਤ ਚੀਨ ਦੀ ਆਪਸੀ ਝੜਪ ਦਾ ਨੁਕਸਾਨ ਚੀਨ ਨੂੰ ਇਸ ਕਦਰ ਚੁਕਾਣਾ ਪਵੇਗਾ, ਜਿਸ ਦੀ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਭਾਰਤ ਨੇ ਚੀਨ ਨਾਲ ਵਪਾਰਕ ਸਾਂਝ ਖ਼ਤਮ ਕਰਕੇ ਚੀਨ ਨੂੰ ਗੂੱਜੀ ਸੱਟ ਮਾਰੀ ਹੈ। ਚੀਨ ਵੱਲੋਂ ਭਾਰਤ ਭੇਜਿਆ ਜਾ ਰਿਹਾ ਇਲੈਕਟ੍ਰਾਨਿਕ ਸਮਾਣ, ਮੋਬਾਇਲ

Read More
India

ਹਵਾਈ ਜਹਾਜ਼ ਦੀ ਸੀਟ ਜਿਨ੍ਹੀ ਮਹਿੰਗੀ ਪੈ ਸਕਦੀ ਪ੍ਰਾਈਵੇਟ ਟ੍ਰੇਨ ਦੀ ਸੀਟ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਕਾਲ ਦੌਰਾਨ ਰੇਲ ਮੰਤਰਾਲੇ ਵਲੋਂ ਪਿਛਲੇਂ ਦਿਨੀਂ ਪ੍ਰਾਈਵੇਟ ਰੇਲ ਗੱਡੀਆਂ ਨੂੰ  ਚਲਾਉਣ ਸਬੰਧੀ ਕੇਂਦਰ ਸਰਕਾਰ ਵੱਲੋ ਮਤਾ ਪਾਸ ਕੀਤਾ ਗਿਆ ਸੀ, ਜਿਸ ਕਾਰਨ ਹੁਣ ਰੇਲ ਵਿਭਾਗ ਨੇ ਪ੍ਰਾਈਵੇਟ ਪਲੇਅਰ ਟ੍ਰੇਨ ਪ੍ਰੋਜੈਕਟ ਦੇ ਲਈ ਪੂਰਾ ਖ਼ਾਕਾ ਤਿਆਰ ਕਰ ਲਿਆ ਹੈ। ਇਸ ਪ੍ਰਾਈਵੇਟ ਟ੍ਰੇਨ ‘ਚ ਕਈ ਤਰਾਂ ਦੀ ਖ਼ਾਸੀਅਤ ਤੇ ਸੁਵਿਧਾ

Read More
Punjab

ਸ਼੍ਰੋ,ਆ,ਦਲ ਹੋਇਆ ਟੋਟੇ-ਟੋਟੇ, ਬ੍ਰਹਮਪੁਰਾ ਨੂੰ ਛੱਡ ਕੇ ਢੀਂਡਸਾ ਦੇ ਖੇਮੇ ‘ਚ ਪਹੁੰਚੇ ਸੇਖਵਾਂ

‘ਦ ਖ਼ਾਲਸ ਬਿਊਰੋ:- ਅਕਾਲੀ ਦਲ ਤੋਂ ਬਾਗ਼ੀ ਹੋਏ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਈ ਗਈ ਹੈ। ਜਿਸ ਵਿੱਚ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ,  ਬੀਰ ਦਵਿੰਦਰ ਅਤੇ ਬੱਬੀ ਬਾਦਲ ਦੇ ਸ਼ਾਮਿਲ ਹੋਣ ‘ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਬ੍ਰਹਮਪੁਰਾ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ, ਉਹਨਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ

Read More
India

ਕਿੰਨਾ ਕੁ ਖ਼ਤਰਨਾਕ ਹੈ UAPA, ਜਿਸ ਤਹਿਤ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਨੇ ਗ੍ਰਿਫ਼ਤਾਰੀਆਂ

‘ਦ ਖ਼ਾਲਸ ਬਿਊਰੋ:-  UAPA (Unlawful Activities Prevention Act) ਦਾ ਕਾਨੂੰਨ 1967 ਵਿੱਚ ਲਿਆਂਦਾ ਗਿਆ ਸੀ। ਜਿਸਦੇ ਤਹਿਤ ਕਿਸੇ ਜਥੇਬੰਦੀ ਨੂੰ ਉਸਦੀਆਂ ਕਾਰਵਾਈਆਂ ਦੇ ਆਧਾਰ ‘ਤੇ ਅੱਤਵਾਦੀ ਠਹਿਰਾਇਆ ਜਾ ਸਕਦਾ ਸੀ। ਫਿਰ 2019 ਵਿੱਚ ਇਸ ਕਾਨੂੰਨ ਵਿੱਚ ਸੋਧ ਕੀਤੀ ਗਈ ਜਾਂ ਇਹ ਕਹਿ ਲਈਏ ਕਿ ਇਸ ਵਿੱਚ ਹੋਰ ਸਖ਼ਤੀ ਕਰ ਦਿੱਤੀ ਗਈ। ਹੁਣ UAPA ਤਹਿਤ ਕਿਸੇ

Read More